Friday, September 25, 2026

ਯੂਥ ਵੀਰਾਂਗਨਾਏਂ ਨੇ ਦੋ ਮੁਫ਼ਤ ਸਿਲਾਈ ਸੈਂਟਰ ਖੋਲ੍ਹੇ

PPN0604201602ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਯੂਥ ਵੀਰਾਂਗਨਾਏਂ (ਰਜਿ.) ਇਕਾਈ ਵੱਲੋਂ ਸ਼ਹਿਰ ਦੇ ਪਰਸ ਰਾਮ ਨਗਰ ਇਲਾਕੇ ਵਿਚ ਦੋ ਮੁਫ਼ਤ ਸਿਲਾਈ ਸੈਂਟਰ ਖੋਲ੍ਹੇ ਗਏ ਪਹਿਲਾ ਸੈਂਟਰ ਆਸ਼ਾ ਰਾਣੀ ਪਤਨੀ ਹਰੀਕ੍ਰਿਸ਼ਨ ਗਲੀ ਨੰ:2, ਅਤੇ ਦੂਜਾ ਸੈਂਟਰ ਸੁਨੀਤਾ ਰਾਣੀ ਪਤਨੀ ਮੱਖਣ ਲਾਲ ਗਲੀ ਨੰ:10/2, ਪਰਸ ਰਾਮ ਨਗਰ ਵਿਖੇ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਾਂ ਵਿਚ ਯੂਥ ਵਲੰਟੀਅਰਾਂ ਉਰਮਿਲਾ, ਰੇਖਾ, ਦਰਸ਼ਨਾ, ਸੋਨੀਆ, ਸੰਧਿਆ, ਨੀਸ਼ਾ ਅਤੇ ਦਿਵਿਆ ਵੱਲੋਂ ਲਗਭਗ 40 ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਮੌਕੇ ਯੂਥ ਵੀਰਾਂਗਨਾਏਂ ਜਸਵੰਤ, ਸੁਖਵੀਰ, ਮੋਨਿਕਾ, ਨੇਹਾ, ਵੀਨਾਕਸ਼ੀ ਅਤੇ ਹੋਰ ਮੈਂਬਰਾਂ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply