Friday, July 17, 2026

ਸੁਸਾਇਟੀ ਵਲੋਂ ਲੋੜਵੰਦ ਬਜੁੱਰਗ ਦੀ ਦੋ ਕਮਰੇ ਪਾ ਕੇ ਕੀਤੀ ਮਦਦ

PPN1005201623ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਂਡ ਸੁਸਾਇਟੀ ਵਲੋਂ ਲੋੜਵੰਦਾਂ ਦੀ ਮਦਦ ਸਮੇਂ ਸਮੇਂ ਤੇ ਕਰਦੀ ਰਹਿੰਦੀ ਹੈ। ਇਸੇ ਲੜੀ ਤਹਿਤ ਪਿੰਡ ਧਗਾਨੇ ਦੇ ਅਮਰੀਕ ਸਿੰਘ ਜੋ ਬਜ਼ੱਰਗ ਹਾਲਤ ਵਿਚ ਚੱਲਣ ਫਿਰਨ ਤੋ ਅਸਮਰਥ ਹੋਣ ਕਰਕੇ ਸੁਸਾਇਟੀ ਵਲੋਂ ਦੋ ਕਮਰੇ ਪਾ ਕੇ ਦਿੱਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਰਸਾਤ ਸੇ ਦਿਨਾਂ ਵਿਚ ਅਮਰੀਕ ਸਿੰਘ ਦਾ ਕਮਰਾ ਜੋ ਕਿ ਸੜਕ ਤੋ ਨੀਵਾਂ ਸੀ, ਵਿਚ ਪਾਣੀ ਭਰ ਜਾਦਾਂ ਸੀ, ਉਕਤ ਵਿਅਕਤੀ ਨੂੰ ਪਾਣੀ ਦੇ ਵਿਚ ਰਹਿਣਾ ਪੈਂਦਾ ਸੀ, ਉਕਤ ਮੁਸ਼ਕਿਲ ਨੂੰ ਸੁਸਾਇਟੀ ਮੈਂਬਰਾਂ ਨੇ 2 ਕਮਰੇ ਪਾ ਕੇ ਹੱਲ ਕੀਤਾ ਗਿਆ।ਇਸ ਮੌਕੇ ਗੁਰਲਾਲ ਸਿੰਘ, ਪ੍ਰਿੰਸਪ੍ਰੀਤ ਸਿੰਘ, ਅਮਿਤ ਜੈਨ, ਸਿਕੰਦਰ ਸੋਈ, ਡਾ. ਸਰਬਪ੍ਰੀਤ ਸਿੰਘ, ਡਾ. ਇੰਦਰਪ੍ਰੀਤ ਸਿੰਘ ਧਾਮੀ, ਜਗਮੋਹਣ ਭੱਲਾ, ਅਰਸ਼ਦੀਪ ਸਿੰਘ, ਸ਼ਮਸੇਰ ਸਿੰਘ, ਸਤਨਾਮ ਸਿੰਘ, ਪ੍ਰਿੰਸ ਧੁੰਨਾ, ਰਿਸਿ ਜੈਨ, ਗੋਰਵ ਪਾਠਕ, ਹਰੀਸ਼ ਧਵਨ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply