
ਪੱਟੀ, 1 ਅਗਸਤ (ਰਣਜੀਤ ਸਿੰਘ ਮਾਹਲਾ)- 3 ਅਗਸਤ ਹੋਣ ਵਾਲੀ ਐਸ ਸੀਫ਼ ਐਸ ਟੀ ਵਿੰਗ ਦੀ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ ਇਹਨਾ ਸ਼ਬਦਾ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਨੇ ਪਿੰਡ ਤੂਤ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਹਰ ਵਰਗ ਦਾ ਮਾਨ ਸਨਮਾਨ ਕੀਤਾ ਜਾਵੇਗਾ। ਉਹਨਾ ਨੇ ਕਿਹਾ ਕਿ ਮੀਟਿੰਗ ਦੁਪਿਹਰ 2 ਵਜੇ ਸੁਰੂ ਹੋਵੇਗੀ ਤੇ ਮੀਟਿੰਗ ਵਿੱਚ ਆਪ ਦੀ ਸੀਨੀਅਰ ਲੀਡਰਸਿਪ ਦੇ ਨਾਲ ਨਾਲ ਗੁਰਪੀਤ ਸਿੰਘ ਘੁੱਗੀ, ਜਾਨਮੀ ਗੋਮਰ, ਦੇਵ ਮਾਨ ਕਨਵੀਨਰ ਐਸ ਸੀ ਵਿੰਗ ਪੰਜਾਬ ਆਦਿ ਪਹੁੰਚ ਰਹੇ ਹਨ।ਇਸ ਮੋਕੇ ਤੇ ਹਰਪਾਲ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ, ਸਤਿੰਦਰ ਸਿੰਘ, ਅਰਜਨ ਸਿੰਘ, ਸਤਨਾਮ ਸਿੰਘ, ਗੁਰਮੁੰਖ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media