ਚੌਂਕ ਮਹਿਤਾ, 3 ਅਗਸਤ (ਜੋਗਿੰਦਰ ਸਿੰਘ ਮਾਣਾ) – ਨੇਕ ਦਿਲ ਇਨਸਾਨ ਪ੍ਰਮਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਭਲੋਜਲਾ ਨੂੰ ਅਜਿਹੀ ਦਿਲ ਦੀ ਵਾਲ ਦੀ ਬਿਮਾਰੀ ਨੇ ਆਪਣੀ ਜਕੜਣ ਵਿੱਚ ਲੈ ਲਿਆ ਹੈ, ਜਿਸ ਦਾ ਇਲਾਜ ਕਰਾਉਣ ਤੋ ਉਹ ਅਸਮੱਰਥ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਏਕੜ ਦਾ ਮਾਲਕ ਇਹ ਗਰੀਬ ਕਿਸਾਨ ਆਪਣੀ ਸਾਰੀ ਜਮੀਨ ਵੇਚ ਕੇ ਇੱਕ ਵਾਰ ਆਪਣਾ ਇਲਾਜ ਕਰਵਾ ਚੁੱਕਾ ਹੈ।ਪਰ ਦਿਲ ਦੇ ਵਾਲ ਦੀ ਬਿਮਾਰੀ ਨੇ ਉਸ ਨੂੰ ਫੇਰ ਘੇਰ ਲਿਆ ਹੈ।ਜਿਸ ਨੂੰ ਡਾਕਟਰਾਂ ਨੇ ਤੁਰੁੰਤ ਇਲਾਜ਼ ਕਰਾਉਣ ਦੀ ਸਲਾਹ ਦਿਤੀ ਹੈ।ਲੇਕਿਨ ਇਲਾਜ ਕਰਾਉਣ ਲਈ ਲੋੜੀਂਦੇ ਪੈਸੇ ਨਾ ਹੋਣ ਕਰਕੇ ਉਸ ਨੇ ਨੇਕ ਦਿਲ ਰੂਹਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕੀਤੀ ਜਾਵੇ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media