ਬਟਾਲਾ, 30 ਅਗਸਤ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋੱ ਬੀਤੇ ਦਿਨੀ ਕੀਤੀਆਂ ਮਾਸਟਰ ਤੋ ਲੈਥਚਰਾਰ ਦੀਆਂ ਤਰੱਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਟਾਲਾ ਵਿਖੇ ਐਸ ਐਸ ਦੀ ਅਸਾਮੀ ਤੇ ਸੇਵਾ ਨਿਭਾ ਰਹੇ ਸ੍ਰੀ ਮਤੀ ਸੁਮਨ ਬਾਲਾ ਦੀ ਤਰੱਕੀ ਬਤੌਰ ਰਾਜਨੀਤੀ ਸਾਸਤਰ ਹੋਈ ਸੀ।ਉਹਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਆਰਡਰ ਹੌਣ ਤੇ ਉਹਨਾ ਆਪਣੀ ਹਾਜਰੀ ਜੈਤੋਸਰਜਾ ਵਿਖੇ ਦੇ ਦਿਤੀ ਹੈ। ਇਹਨਾ ਦੇ ਜੈਤੋਸਰਜਾ ਵਿਖੇ ਹਾਜ਼ਰ ਹੋਣ ਮੌਕੇ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭੂਸਨ, ਪ੍ਰਿੰਸੀਪਲ ਅਨਿਲ ਸਰਮਾ, ਮੁਖ ਅਧਿਆਪਕ ਸਤਨਾਮ ਸਿੰਘ ਮੰਡ, ਪਵਨਪ੍ਰੀਤ ਸਿੰਘ, ਵਰਿੰਦਰ ਸਿੰਘ ਰੰਧਾਵਾ, ਵਨੀਤਾ, ਜਸਮੀਤ ਕੌਰ ਬਾਜਵਾ ਤੋ ਇਲਾਵਾ ਸਰਕਾਰੀ ਸਕੂਲ ਜੈਤੋਸਰਜਾ ਦੇ ਸਟਾਫ ਵਿਚ ਪ੍ਰਿੰਸੀਪਲ ਜਸਬੀਰ ਕੌਰ, ਹਰਜਿੰਦਰ ਕੌਰ, ਗੁਰਭੇਜ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media