ਅਲਗੋਂ ਕੋਠੀ, 4 ਸਤੰਬਰ ( ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਸੀਨੀਅਰ ਆਕਲੀ ਆਗੂ ਤੇ ਚੇਅਰਮੈਨ ਜਰਨੈਲ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਨੌਜਵਾਨ ਭਤੀਜੇ ਸਤਨਾਮ ਸਿੰਘ ਰਿੰਕੂ ਦਾ ਅਚਾਨਕ ਦਿਹਾਂਤ ਹੋ ਗਿਆ।ਸਤਨਾਮ ਸਿੰਘ ਰਿੰਕੂ ਦੀ ਹੋਈ ਬੇਵਕਤੀ ਮੋਤ ‘ਤੇ ਚੇਅਰਮੈਨ ਜਰਨੈਲ ਸਿੰਘ ਅਤੇ ਗੁਰਭੇਜ ਸਿੰਘ ਹੈਪੀ ਅਤੇ ਪਰਿਵਾਰਕ ਮੈਂਬਰਾਂ ਨਾਲ ਹਲਕਾ ਵਿਧਾਇਕ ਪੋ੍: ਵਿਰਸਾ ਸਿੰਘ ਵਲਟੋਹਾ, ਬੀਬਾ ਪਲਵਿੰਦਰ ਕੋਰ ਵਲਟੋਹਾ, ਗੋਰਵਦੀਪ ਸਿੰਘ ਵਲਟੋਹਾ ਤੋਂ ਇਲਾਵਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾਤੇਲੀਆਂ, ਚੇਅਰਮੈਨ ਬਚਿੱਤਰ ਸਿੰਘ ਚੂੰਘ, ਸਰਪੰਚ ਮੇਜਰ ਸਿੰਘ ਅਲਗੋ, ਚੇਅਰਮੈਨ ਅਮਰਜੀਤ ਸਿੰਘ ਕਲਸੀਆਂ, ਸੁਖਰਾਜ ਸਿੰਘ ਮੱਲੀ ਅਲਗੋ ਕੋਠੀ, ਬਲਰਾਜ ਸਿੰਘ ਮੱਲੀ ਅਲਗੋ ਕੋਠੀ, ਸਰਪੰਚ ਮਨਜੀਤ ਸਿੰਘ ਅਲਗੋ ਕੋਠੀ, ਗੁਰਜੀਤ ਸਿੰਘ ਅਲਗੋ ਕੋਠੀ, ਬਾਊ ਰਾਮ ਅਲਗੋ ਕੋਠੀ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਠੇਕੇਦਾਰ ਵਿਰਸਾ ਸਿੰਘ ਭਿਖੀਵਿੰਡ, ਸਰਪੰਚ ਹਰਜੀਤ ਸਿੰਘ, ਸਾਹਿਬਗੁਰਿੰਦਰ ਪਾਲ ਸਿੰਘ, ਸਰਪੰਚ ਭਗਵੰਤ ਸਿੰਘ ਕਲਸੀਆਂ, ਸਰਪੰਚ ਕਪੂਰ ਸਿੰਘ ਅਲਗੋ ਖੁੱਰਦ, ਨਰਿੰਦਰ ਸਿੰਘ ਵਰਨਾਲਾ, ਗਿਆਨ ਸਿੰਘ, ਰੇਸ਼ਮ ਸਿੰਘ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਬਜੀਤ ਸਿੰਘ, ਗੁਰਬੀਰ ਸਿੰਘ, ਜਸਬੀਰ ਸਿੰਘ, ਦਲਬੀਰ ਸਿੰਘ, ਗੁਰਚਰਨ ਸਿੰਘ ਫੋਜੀ, ਪ੍ਰਿੰਸੀਪਲ ਸੁਬਿੰਦਰਜੀਤ ਸਿੰਘ ਅਲਗੋ ਕੋਠੀ, ਹਰਦਿਆਲ ਸਿੰਘ ਅਲਗੋਕੋਠੀ, ਸਰਪੰਚ ਪਲਵਿੰਦਰ ਸਿੰਘ ਡਿਬੀਪੁਰ, ਸੁਖਦੇਵ ਸਿੰਘ ਘੂੱਲਾ ਅਲਗੋ ਕੋਠੀ, ਸਾਬਕਾ ਚੇਅਰਮੈਨ ਭਗਵੰਤ ਸਿੰਘ, ਸਰਪੰਚ ਜਰਮਲ ਸਿੰਘ ਵਲਟੋਹਾ, ਪੰਜਾਬ ਸਿੰਘ ਕੰਬੋਕੇ, ਗੁਰਪ੍ਰੀਤ ਸਿੰਘ ਗੋਪੀ ਅਲਗੋਕੋਠੀ, ਸਰਪੰਚ ਅਸ਼ੋਕ ਕੁਮਾਰ ਅਮਰਕੋਟ, ਸਾਬਕਾ ਸਰਪੰਚ ਕੀਮਤੀ ਲਾਲ ਅਮਰਕੋਟ, ਬਲਜੀਤ ਸਿੰਘ ਅਮਰਕੋਟ, ਸਰਪੰਚ ਸੁਖਵਿੰਦਰ ਸਿੰਘ ਮਹਿਲ ਕਲੰਝਰ ਉਤਾੜ, ਸਰਪੰਚ ਅਮਰੀਕ ਸਿੰਘ ਲੱਡੂ ਪੂਰੀ ਅਮਰਕੋਟ, ਸੁਖਦੇਵ ਸਿੰਘ ਆੜਤੀ ਅਮਰਕੋਟ, ਜਸਵਿੰਦਰ ਸਿੰਘ ਜੱਸ ਅਮਰਕੋਟ, ਬਲਦੇਵ ਸਿੰਘ ਕੋਟਲੀ ਵਾਲੇ ਅਮਰਕੋਟ, ਰਾਜਬੀਰ ਸਿੰਘ ਰਾਜੂ ਅਮਰਕੋਟ, ਸੁਖਪਾਲ ਸਿੰਘ ਅਮਰਕੋਟ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media