ਅਲਗੋਂ ਕੋਠੀ, 13 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਕਸਬਾ ਅਲਗੋਕੋਠੀ ਤੋ ਸੀਨੀਅਰ ਅਕਾਲੀ ਆਗੂ ਅਤੇ ਚੇਅਰਮੈਨ ਜਰਨੈਲ ਸਿੰਘ ਦੇ ਭਤੀਜੇ ਸਤਨਾਮ ਸਿੰਘ ਰਿੰਕੂ ਨਮਿਤ ਸ਼੍ਰੀ ਅੰਖਡ ਪਾਠ ਜੀ ਭੋਗ ਪਾਏ ਗਏ । ਕਸਬਾ ਅਲਗੋ ਕੌਠੀ ਸਥਿਤ ਉਨਾਂ ਦੇ ਗ੍ਰਹਿ ਵਿਖੇ ਰਖਵਾਏ ਗਏ ਪਾਠ ਦੇ ਭੋਗ ਅੱਜ ਮੰਗਲਵਾਰ ਨੂੰ ਪੈਣ ਉਪਰੰਤ ਭਾਈ ਪ੍ਰਤਾਪ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਅਤਿੰਮ ਅਰਦਾਸ ਉਪੰਰਤ ਗੋਰਵਦੀਪ ਸਿੰਘ ਵਲਟੋਹਾ, ਚੇਅਰਮੈਨ ਜਰਨੈਲ ਸਿੰਘ ਅਤੇ ਗੁਰਭੇਜ ਸਿੰਘ ਹੈਪੀ ਨੇ ਇਲਾਕੇ ਭਰ ਚੋਂ ਆਈਆਂ ਹੋਈਆਂ ਸਗੰਤਾਂ ਦਾ ਧੰਨਵਾਦ ਕੀਤਾ ਅਤੇ ਸਤਨਾਮ ਸਿੰਘ ਰਿੰਕੂ ਦੇ ਚਲਾਣੇ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ, ਜੋ ਕਦੇ ਵੀ ਪੂਰਾ ਨਹੀ ਹੋ ਸਕਦਾ।
ਇਸ ਮੋਕੇ ਇਲਾਕੇ ਭਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਜਿਨਾਂ ਵਿੱਚ ਮਹੰਤ ਅਮਰੀਕ ਸਿੰਘ ਅਮ੍ਰਿਤਸਰ , ਸਰਪੰਚ ਮੇਜਰ ਸਿੰਘ ਅਲਗੋਂ, ਚੈਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ, ਚੈਅਰਮੈਮਨ ਬਚਿੱਤਰ ਸਿੰਘ ਚੂੰਘ, ਸਾਬਕਾ ਚੈਅਰਮੈਨ ਸਰਿੰਦਰ ਸਿੰਘ ਆਸਲ, ਦਲਬੀਰ ਸਿੰਘ, ਗੁਰਜੀਤ ਸਿੰਘ ਅਲਗੋਂ, ਚੈਅਰਮੈਨ ਅਮਰਜੀਤ ਸਿੰਘ ਕਲਸੀਆਂ , ਤਰਸੇਮ ਬੀਰ ਸਿੰਘ, ਵਸਣ ਸਿੰਘ ਹਰੀਕੇ , ਗੁਰਸੇਵਕ ਸਿੰਘ ਲਾਡੀ ਅਲਗੋ, ਗੁਰਮਿੰਦਰ ਸਿੰਘ ਰਟੋਲ, ਅਮਰਜੀਤ ਸਿੰਘ ਪਹੁਵਿੰਡ, ਸਰਵਨ ਸਿੰਘ ਧੁੰਨ, ਤੇਜਪ੍ਰੀਤ ਸਿੰਘ ਪੀਟਰ, ਚੈਅਰਮੈਨ ਇੰਦਰਜੀਤ ਸਿੰਘ ਆਈ ਟੀ ਕਾਲਜ ਅਲਗੋਕੋਠੀ, ਸਰਪੰਚ ਰਸਾਲ ਸਿੰਘ, ਰਣਜੀਤ ਸਿੰਘ ਪਟਵਾਰੀ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਵਰਨਾਲਾ, ਨਰਿੰਦਰ ਸਿੰਘ ਕਲਸੀਆਂ, ਸਰਪੰਚ ਭਗੰਵਤ ਸਿੰਘ, ਬਲਜਿੰਦਰ ਸਿੰਘ ਠੱਠੀ, ਬਾਊ ਰਾਮ ਅਲਗੋਕੋਠੀ, ਸਰਪੰਚ ਮਨਜੀਤ ਸਿੰਘ ਅਲਗੋਕੋਠੀ, ਜਸਬੀਰ ਸਿੰਘ ਜੱਸ ਅਲਗੋ ਕਲਾਂ, ਦਲਬੀਰ ਸਿੰਘ ਅਲਗੋ, ਇੰਦਰਜੀਤ ਸਿੰਘ ਅਲਗੋਂ, ਗੁਰਬੀਰ ਸਿੰਘ ਅਲਗੋਂ, ਰਾਜਬੀਰ ਸਿੰਘ ਅਲਗੋਂ, ਗੁਰਪ੍ਰੀਤ ਸਿੰਘ ਹੀਰੋ, ਕਿਰਨਜੀਤ ਸਿੰਘ ਮਿੰਠਾ ਮਾੜੀਮੇਘਾ, ਅਮਰਜੀਤ ਸਿੰਘ ਭਿਖੀ ਵਿੰਡ, ਸਰਪੰਚ ਜਰਮਲ ਸਿੰਘ ਵਲਟੋਹਾ, ਦਲਜੀਤ ਸਿੰਘ ਗਿੱਲ ਅਮਰਕੋਟ, ਡਾ: ਵਰਿੰਦਰ ਰਾਮਪਾਲ ਅਲਗੋਕੋਠੀ, ਸਰਪੰਚ ਹਰਜੀਤ ਸਿੰਘ ਚੂੰਘ, ਜਸਵਿੰਦਰ ਸਿੰਘ ਜੱਸ ਅਮਰਕੋਟ, ਬਲਦੇਵ ਸਿੰਘ ਅਮਰਕੋਟ, ਸੁਖਦੇਵ ਸਿੰਘ ਆੜਤੀ ਅਮਰਕੋਟ, ਐਸ ਡੀ ਉ ਚੈਂਚਲ ਸਿੰਘ, ਸਿਮਰਨਜੀਤ ਸਿੰਘ, ਮਾਸਟਰ ਮੇਜਰ ਸਿੰਘ, ਸਰਪੰਚ ਸਾਰਜ ਸਿੰਘ ਦਾਸੂਵਾਲ, ਤਰਸੇਮ ਬੀਰ ਸਿੰਘ ਭਗਵਾਨਪੁਰਾ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਸਰਪੰਚ ਸਿਮਰਜੀਤ ਸਿੰਘ ਭੈਣੀ, ਸੁਖਰਾਜ ਸਿੰਘ ਮੱਲੀ ਅਲਗੋਕੋਠੀ, ਬਲਜਿੰਦਰ ਸਿੰਘ ਛਨਾਂ, ਹਰਜਿੰਦਰ ਸਿੰਘ ਪੱਟੀ, ਬੋਬੀ ਪੱਟੀ, ਰੇਸ਼ਮ ਸਿੰਘ ਅੋਲਖ, ਸਰਪੰਚ ਕਪੂਰ ਸਿੰਘ ਅਲਗੋ ਖੁਰਦ, ਨਰਿੰਦਰ ਸਿੰਘ ਸਰਪੰਚ ਬਾਸਰਕੇ, ਸੁਖਦੇਵ ਸਿੰਘ ਘੁੱਲਾ ਅਲਗੋਕੋਠੀ, ਦਿਲਬਾਗ ਸਿੰਘ ਮੋਲਾ ਭੈਣੀ, ਨਬੰਰਦਾਰ ਦਿਲਬਾਗ ਸਿੰਘ , ਸਲਵਿੰਦਰ ਸਿੰਘ ਭੈਣੀ, ਗੁਰਪ੍ਰੀਤ ਸਿੰਘ ਗੋਪੀ ਅਲਗੋਕੋਠੀ, ਰਵੀ ਚੋਪੜਾ ਅਲਗੋ, ਸਾਬਕਾ ਸਰਪੰਚ ਸੁਰੇਸ਼ ਕੁਮਾਰ ਪਿੰਕਾ, ਸਰਪੰਚ ਬਲਜਿੰਦਰ ਸਿੰਘ ਮੱਤਾ ਦਾਉਦਪੁਰਾ, ਰਸ਼ਪਾਲ ਸਿੰਘ ਮੱਤਾ ਨੰਬਰਦਾਰ ਦਾਉਦਪੁਰਾ, ਕੁਲਵਿੰਦਰ ਸਿੰਘ ਲਵਲੀ ਅਮਰਕੋਟ, ਜਤਿੰਦਰ ਸਿੰਘ ਆਦਿ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media