
ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ)- ਭਾਰਤ ਸਰਕਾਰ ਦੀ ਸਮਾਜਿਕ ਤੇ ਆਰਥਿਕ ਮਾਮਲਿਆਂ ਦੀ ਰਾਸ਼ਟਰੀ ਕਮੇਟੀ ਦੇ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸਕਮੇਟੀ ਦੇ ਨੋਜਵਾਨਜਰਨਲ ਸਕੱਤਰ ਅਮਰਦੀਪ ਸਿੰਘ ਚੀਮਾ ਨੇ ਭਾਰਤਪਾਕਿ ਸਰਹੱਦ ਤੇ ਲਗਦੇ 6 ਜਿੱਲ੍ਹਿਆਂ ਦੇ 18 ਬਲਾਕਾਂ ਵਿਚਲੇ 23 ਲੱਖ ਲੋਕਾਂ ਲਈ ਕੋਈ ਵਿਸ਼ੇਸ਼ਉਪਰਾਲੇ ਕਰਕੇ ਰੋਜ਼ਗਾਰ ਦੇ ਨਵੇਂ ਸਾਧਨਪੈਦਾਕਰਨਲਈਭਾਰਤਸਰਕਾਰਕੋਲਵਿਸ਼ੇਸ਼ ਪਹੁੰਚ ਕੀਤੀ ਹੈ ਤਾਂ ਜੋ ਯੂਪੀ ਏ ਸਰਕਾਰਮੋਕੇ ਉਹਨਾਂ ਦੇ ਸਿਰਤੋੜਯਤਨਾਸਦਕਾ ਜੋ ਨੋਜਵਾਨਾਲਈ ਪਿੰਡ ਪੱਧਰ ਤੇ ਰੋਜ਼ਗਾਰ ਦੇ ਸਾਧਨਪੇਡਅਕਾਰਨਲਈਪ੍ਰੋਗਰਾਮ ਆਰੰਭਿਆ ਗਿਆ ਸੀ ਉਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ।
ਸਰਦਾਰਚੀਮਾ ਨੇ ਅੱਜ ਦਿੱਲੀ ਵਿਖੇ ਭਾਰਤਸਰਕਾਰ ਦੇ ਖਜਾਨਾ ਮੰਤਰਾਲੇ ਦੇ ਵਿੱਤ ਮਾਮਲਿਆਂ ਦੇ ਸਕੱਤਰ ਨਾਲ ਇਹ ਮੁੱਦਾ ਉਠਾਉਣ ਤੋਂ ਬਾਅਦ ਰੱਖੀ ਗਈ ਮੀਟਿੰਗ ਉਪਰੰਤ ਸੀਨੀਅਰਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਪੱਤਰਕਾਰਾਂ ਨਾਲਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕੇ ਜਿਸ ਤਰ੍ਹਾਂ ਇਸ ਮਹੀਨੇ ਸ਼ੁਰੂਵਿਚਬਾਰਡਰ ਦੇ ਪਿੰਡਾਂ ਵਿਚੋਂ ਜਿਸ ਤਰ੍ਹਾਂ ਲੋਕਾਂ ਨੂੰ ਹਿਜਰਤਲਈਮਜਬੂਰਹੋਣਾਪਿਆ ਤੇ ਉਹਨਾਂ ਦੇ ਕੋਲ ਕੋਈ ਪੁਖ਼ਤਾ ਰੋਜਗਾਰ ਦੇ ਸਥਾਈਸਾਧਨਦੀਘਾਟ ਨੇ ਉਹਨਾਂ ਨੂੰ ਫਿਰ ਮੁਸ਼ਕਲ ਦੇ ਦੋਰਵਿਚੋਂ ਲੰਘਣਲਈਮਜ਼ਬੂਰਕੀਤਾ ਜਿਸ ਨਾਲਜਿਥੇ ਸਮਾਜਿਕਤੋਰ ਤੇ ਉਹ ਆਪਣੇ ਆਪ ਨੂੰ ਭਾਰਮਹਿਸੂਸਕਰਦੇ ਸੰਨ ਉੱਥੇ ਉਹਨਾਂ ਦੇ ਸਵੇਮਾਨ ਨੂੰ ਵੀਠੇਸ ਪਹੁੰਚੀ ਹੈ ਇਸ ਲਈਸਰਕਾਰ ਨੂੰ ਚਾਹੀਦਾ ਹੈ ਕੇ ਸਰਵਿਸ ਇੰਡਸਟਰੀ ਨੂੰ ਪਹਿਲ ਦੇ ਕੇ ਨੋਜਵਾਨਾ ਨੂੰ ਫਾਇਨੈਂਸ਼ੀਅਲਸਰਵਿਸਿਜ਼ ਵਿਚਟ੍ਰੇਨਿੰਗ ਦੇ ਕੇ ਨੋਜਵਾਨਾ ਨੂੰ ਵਿਕਾਸਦੀ ਮੁੱਖ ਧਾਰਾਵਿਚਸ਼ਾਮਿਲ ਹੋ ਸਕਣ ।
ਯੂਪੀ ਏ ਸਰਕਾਰ ਦੇ ਸਮੇਂ ਭਾਰਤਦੀ ਪ੍ਰਮੁੱਖ ਜੀਵਨਬੀਮਾ ਕੋਂਪਨੀਐੱਲ ਆਈ ਸੀ ਆਫ ਇੰਡੀਆ ਤੇ ਨਹਿਰੂਯੁਵਾ ਕੇਂਦਰ ਸੰਗਠਨ ਦੇ ਸਹਿਯੋਗ ਨਾਲਬਟਾਲਾਤਹਿਸੀਲਨਾਲ ਸੰਬੰਧਿਤ ਸੇਂਕੜੇ ਨੋਜਵਾਨ ਮੁੰਡੇ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਸੀ ਜੋ ਬਿਨਾਂ ਕਿਸੇ ਪੂੰਜੀ ਲਾਗਤ ਦੇ ਆਪਣਾ ਕੰਮ ਕਰ ਸਕੇ ਸੰਨ ਉਸ ਟ੍ਰੇਨਿੰਗ ਨੂੰ ਦੁਬਾਰਾ ਵੱਡੇ ਪੱਧਰ ਤੇ ਸ਼ੁਰੂ ਕਰਨ ਨਾਲ ਇਹਨਾਂ ਇਲਾਕੇ ਦੇ ਨੋਜਵਾਨਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਨਵੀਂ ਆਸ ਬੱਝੇਗੀ।
Punjab Post Daily Online Newspaper & Print Media