Sunday, November 8, 2026

ਵਿਰਸਾ ਵਿਹਾਰ ਵਿਖੇ ਹਰਭਜਨ ਜੱਬਲ ਯਾਦਗਾਰੀ ਸਮਾਗਮ 4 ਨਵੰਬਰ ਨੂੰ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ ਸੱਗੂ)-ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪ੍ਰਸਿੱਧ ਅਦਾਕਾਰ ਸਵ: ਹਰਭਜਨ ਸਿੰਘ ਜੱਬਲ ਜੀ ਦੀ 9 ਵੀਂ ਬਰਸੀ ਦਾ ਸਮਾਗਮ 4 ਨਵੰਬਰ ਨੂੰ ਸ਼ਾਮ ਠੀਕ 6 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਹੋਵੇਗਾ।ਨਾਟਕ, ਗੀਤ ਸੰਗੀਤ, ਅਤੇ ਜੱਬਲ ਯਾਦਗਾਰੀ ਸਨਮਾਨ ਇਸ ਸਮਾਗਮ ਦੇ ਮੁੱਖ ਆਕਰਸ਼ਣ ਹੋਣਗੇ।ਇਸ ਵਰ੍ਹੇ ਹਰਭਜਨ ਜੱਬਲ ਯਾਦਗਾਰੀ ਐਵਾਰਡ 2016 ਪ੍ਰਸਿੱਧ ਰੰਗਕਰਮੀ ਇੰਦਰਜੀਤ ਸਹਾਰਨ ਨੂੰ ਦਿੱਤਾ ਜਾਵੇਗਾ।

Check Also

ਗੁਰੂ ਨਗਰੀ ‘ਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ …

Leave a Reply