Sunday, July 19, 2026

ਵਿਦਿਆਰਥੀਆਂ ਨੂੰ ਤਮਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ

ਰੰਗੜ  ਨੰਗਲ ਵਿਖੇ ਮਨਾਇਅ ਤਮਾਕੂ ਵਿਰੋਧੀ ਦਿਵਸ

PPN310519

31 ਮਈ, ਬਟਾਲਾ, (ਨਰਿੰਦਰ ਸਿੰਘ ਬਰਨਾਲ) – ਪੰਜਾਬ ਭਰ ਦੇ ਸਕੂਲਾ ਵਿਚ ਬੀਤੇ ਦਿਨੀ ਤਮਾਕੂ ਵਿਰੋਧੀ ਸਪਤਾਰ ਮਨਇਆ ਗਿਆ ,ਜਿਸ ਵਿਚ ਪੂਰਾ ਹਫਤਾ ਵਿਦਿਆਰਥੀਆਂ ਤੇ ਬਲਾਕ ਪੱਧਰੀ ਭਾਸਣ ,ਪੇਟਿੰਗ ਮੁਕਾਬਲੇ ਕਰਵਾਏ ਤੇ ਅਖੀਰ ਵਿਚ ਸਕੂਲਾ ਵਿਚ ਤਮਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸੇ ਲੜੀ ਨੂੰ ਮੁਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ ਵਿਖੇ ਵੀ ਪ੍ਰਿੰਸੀਪਲ ਭਗਵੰਤ ਸਿੰਘ ਤੇ ਗੁਰਮੀਤ ਸਿੰਘ ਭੋਮਾ ਦੀ ਯੋਗ ਅਗਵਾਈ ਵਿਚ ਇਕ ਜਾਂਣ ਕਾਰੀ ਭਰਭੂਰ ਸਮਾਗਮ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਤਮਾਕੂ ਤੇ ਸੇਵਨ ,ਭਾਵ ਬੀੜੀਆਂ ,ਚੁਟਕੀਆ, ਸਿਗਰਟਾ ਤੋ ਹੋਣ ਵਾਲੇ ਪ੍ਰਭਾਵਾ ਤੋ ਜਾਣੂ ਕਰਵਾਇਆ, ਜਿਸ ਕੈਸਰ ਵਰਗੀ ਨਾ ਮੁਰਾਦ ਬਿਮਾਰੀ ਬਾਰੇ ਖੁਲ ਕੇ ਵਿਚਾਰ ਵਟਾਦਰਾ ਕੀਤਾ ਗਿਆ, ਅੰਤ ਵਿਚ ਵਿਦਿਆਰਥੀਆਂ ਤੇ ਹਾਜਰ ਅਧਿਆਪਕਾਂ ਵੱਲੋ ਸਹੁੰ ਚੁੱਕੀ ਗਈ ਕਿ ਉਹ ਤਮਾਕੂ ਦਾ ਸੇਵਨ ਨਹੀ ਕਰਨਗੇ ਇਸ ਮੌਕੇ ਗੁਰਦਿਆਲ ਸਿੰਘ ,ਹਰੀਸ ਕੁਮਾਰ ਤੋ ਇਸ ਸਟਾਫ ਮੈਬਰ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply