Monday, October 12, 2026

ਤੁਲਸੀ ਵਿਆਹ ਮੌਕੇ ਕੀਤੀ ਗਊਸ਼ਾਲਾ ਦੀ ਸਫ਼ਾਈ

ppn1311201612

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਰਾਮਦੇਵ ਵਿਕਾਸ ਅਤੇ ਜਾਗ੍ਰਤੀ ਟਰੱਸਟ (ਇਕਾਈ ਪੰਜਾਬ) ਵੱਲੋਂ ਤੁਲਸੀ ਵਿਆਹ ਮੌਕੇ ਸਥਾਨਕ ਗਊਸ਼ਾਲਾ ਵਿਚ ਸਾਫ਼ ਸਫ਼ਾਈ ਕੀਤੀ ਗਈ।ਇਸ ਮੌਕੇ ਟਰਸਟ ਦੀ ਪੰਜਾਬ ਮਹਿਲਾ ਇੰਚਾਰਜ਼ ਸੰਤੋਸ਼ ਪ੍ਰਜਾਪਤੀ ਦੀ ਅਗਵਾਈ ਵਿਚ ਗਊਸ਼ਾਲਾ ਵਿਚ ਟਰੱਸਟ ਦੇ ਮੈਂਬਰਾਂ ਵੱਲੋਂ ਸਾਫ਼ ਸਫਾਈ ਦੀ ਮੁਹਿੰਮ ਚਲਾਈ ਗਈ ਅਤੇ ਪੂਰੀ ਗਊਸ਼ਾਲਾ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply