Saturday, November 7, 2026

ਜਲੰਧਰ ਵਿਚ ਹੋਣ ਵਾਲੇ ਸੰਮੇਲਨ ਸਬੰਧੀ ਕੀਤੀਆਂ ਨਿਯੁੱਕਤੀਆਂ

ppn1511201615ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਜਲੰਧਰ ਵਿਚ ਹੋਣ ਵਾਲੇ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਫਾਜ਼ਿਲਕਾ ਤੋਂ ਅਸ਼ੋਕ ਜੈਰਥ ਨੂੰ ਇੰਚਾਰਜ਼ ਬਣਾਇਆ ਗਿਆ। ਜਦਕਿ ਜਲਾਲਾਬਾਦ ਵਿਧਾਨਸਭਾ ਹਲਕਾ ਇੰਚਾਰਜ਼ ਰਵੀ ਕੁੱਕੜ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਸ਼ਹਿਰ ਤੋਂ ਸੰਜੀਵ ਧੂੜੀਆ ਅਤੇ ਲਾਧੂਕਾ ਮੰਡਲ ਦੇਹਾਤ ਤੋਂ ਪਰਮਜੀਤ ਸ਼ੇਰਾ ਨੂੰ ਇੰਚਾਰਜ਼ ਬਣਾਇਆ ਗਿਆ। ਇਸ ਮੌਕੇ ਨਰਿੰਦਰ ਗਗਨੇਜਾ ਲੱਡੂ ਨੂੰ ਭਾਜਪਾ ਜ਼ਿਲਾ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਸਿਰੋਪਾ ਪਾਕੇ ਸਨਮਾਨਿਤ ਕੀਤਾ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply