Thursday, October 15, 2026

ਸਾਂਝਾ ਚੁੱਲ੍ਹਾ ਹੋਟਲ ਦੇ ਸੰਚਾਲਕਾਂ ਨੂੰ ਸਦਮਾ – ਪਿਤਾ ਜੱਟੂ ਰਾਮ ਵਾਟਸ ਦਾ ਦਿਹਾਂਤ

ppn1012201623ਫਾਜਿਲਕਾ, 10 ਦਸੰਬਰ (ਵਿਨੀਤ ਅਰੋੜਾ) –  ਜਲਾਲਾਬਾਦ ਨਿਵਾਸੀ ਸਾਂਝਾ ਚੁੱਲ੍ਹਾ ਹੋਟਲ ਦੇ ਸੰਚਾਲਕ ਅਸ਼ੋਕ ਕੁਮਾਰ ਵਾਟਸ, ਮੱਥਰਾ ਦਾਸ ਵਾਟਸ ਅਤੇ ਸੰਦੀਪ ਕੁਮਾਰ ਵਾਟਸ ਦੇ ਪਿਤਾ ਜੱਟੂ ਰਾਮ ਵਾਟਸ ਦਾ ਸ਼ੁਕਰਵਾਰ ਦਿਹਾਂਤ ਹੋ ਗਿਆ ਸੀ। ਸਵ. ਜੱਟੂ ਰਾਮ ਵਾਟਸ ਦੇ ਰਸਮ ਚੋਥੇ ਦਾ ਸਮਾਂ ਸੋਮਵਾਰ ਸਵੇਰੇ 9 ਵਜੇ ਘਰ ਤੋ ਚੱਲਣ ਦਾ ਹੋਵੇਗਾ ਅਤੇ ਉਹਨਾਂ ਦਾ ਰਸਮ ਦਹਾਕਾ ਸੋਮਵਾਰ ਨੂੰ ਹੀ ਦੁਪਿਹਰ 12 ਵਜੇ ਤੋ 1 ਵਜੇ ਸਥਾਨਕ ਸ਼ਿਵ ਭੂਮੀ ਵਿਖੇ ਹੋਵੇਗਾ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply