Monday, July 20, 2026

ਅਕਾਲੀ ਦਲ ਨੇ ਹਰੀ ਸਿੰਘ ਨਾਭਾ ਨੂੰ ਧੂਰੀ ਤੋਂ ਉਮੀਦਵਾਰ ਐਲਾਨਿਆ

ਧੂਰੀ, 4 ਜਨਵਰੀ (ਪ੍ਰਵੀਨ ਗਰਗ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਤੋਂ ਊਮੀਦਵਾਰ ਦੇ ਐਲਾਨ ਚ ਕੀਤੀ ਕੀਤੀ ਜਾ ਰਹੀ ਦੇਰੀ ਨੁੰ ਲੇ ਕੇ

hari-singh-preet-combine
ਲਗਾਈਆਂ ਜਾ ਰਹੀਆਂ ਕਿਆਸਰਾਈਆਂ ਅਤੇ ਸਵਾਲੀਆ ਚਿੰਨਾ ਨੂੰ ਅੱਜ ਉਸ ਵੇਲੇ ਪੂਰਨ ਵਿਰਾਮ ਲੱਗ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੌਂ ਜਾਰੀ ਕੀਤੀ ਗਈ ਪੰਜਵੀ ਸੂਚੀ ਵਿੱਚ ਹਰੀ ਸਿੰਘ ਨਾਭਾ ਨੂੰ ਹਲਕਾ ਧੁਰੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ।ਪ੍ਰਸਿੱਧ ਊਦਯੋਗਪਤੀ ਅਤੇ ਪ੍ਰੀਤ ਕੰਬਾਈਨ ਅਤੇ ਟ੍ਰੈਕਟਰ ਨਾਭਾ ਦੇ ਮਾਲਕ ਹਰੀ ਸਿੰਘ ਦੇ ਚੋਣ ਮੈਦਾਨ ਚ ਉਤਰਨ ਸਬੰਧੀ ਲੰਮੇ ਸਮੇ ਤੋਂ ਚਰਚਾ ਚੱਲ ਰਹੀ ਸੀ ।ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਖੰਗੂੜਾ ਆਪ ਵੱਲੌਂ ਜ਼ਸਵੀਰ ਸਿੰਘ ਜੱਸੋੀ ਸੇਖੋਂ, ਆਪਣਾ ਪੰਜਾਬ ਪਾਰਟੀ ਵੱਲੋਂ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਕਾਲਾਬੂਲਾ ਤੇ ਬਸਪਾ ਵੱਲੋਂ ਭੋਲਾ ਸਿੰਘ ਨੁੰ ਪਹਿਲਾਂ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਚੁੱਕਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply