Friday, September 11, 2026

ਇੰਟਰ-ਕਾਲਜ ਵੁਸ਼ੂ ਮੁਕਾਬਲੇ `ਚ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ

PPN1801201726

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ)- ਇੰਟਰ-ਕਾਲਜ ਵੁਸ਼ੂ ਮੁਕਾਬਲੇ ਦੌਰਾਨ ਸੈਕੰਡ ਰਨਰਜ਼ਅੱਪ ਰਹੀ ਐਸ.ਆਰ ਗੌਰਮਿੰਟ ਕਾਲਜ ਦੀ ਮਹਿਲਾ ਟੀਮ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ, ਸਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਸੁਮਨ ਸ਼ਰਮਾ, ਕੋਚ ਬਲਦੇਵ ਰਾਜ ਤੇ ਪ੍ਰੋਫੈਸਰ ਕੁਲਵੰਤ ਸਿੰਘ ਨਾਲ ਯਾਦਗਾਰੀ ਤਸਵੀਰ ਦੌਰਾਨ।ਜ਼ਿਕਰਯੋਗ ਹੈ ਕਿ ਇਹ ਟੀਮ ਇਸ ਤੋਂ ਪਹਿਲਾਂ ਕੋਚ ਬਲਦੇਵ ਰਾਜ ਦੀ ਦੇਖ-ਰੇਖ ਹੇਠ ਇੰਟਰਕਾਲਜ ਬਾਕਸਿੰਗ ਮੁਕਾਬਲੇ ਦੌਰਾਨ ਜਿੱਤ ਦਾ ਚੈਂਪੀਅਨ ਤਾਜ ਵੀ ਹਾਸਲ ਕਰ ਚੁੱਕੀ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply