Friday, May 29, 2026

ਮੈਡੀਕਲ ਕੈਂਪ ਲਗਾ ਕੇ 85 ਵਿਅਕਤੀਆਂ ਦੀ ਜਾਂਚ ਕੀਤੀ

PPN2002201718ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਸਿਗਲਾ ਪੈਥ ਲੈਬ ਦੇ ਸਹਿਯੋਗ ਨਾਲ ਮੈਡੀਕਲ ਜਾਂਚ ਕੈਂਪ ਦਾ ਅਯੋਜਨ ਕੀਤਾ ਗਿਆ। ਕਲੱਬ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਸਥਾਨਕ ਸਿਗਮਾ ਪੈਥ ਲੈਬ ਵਾਨ ਬਾਜ਼ਾਰ ਵਿਚ ਲਗਾਏ ਇਸ ਕੈਂਪ ਵਿਚ 85 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਇੰਜੀਨੀਅਰ ਪ੍ਰਦੀਪ ਸੇਠੀ ਸਨ। ਇਸ ਮੌਕੇ ਨਰਿੰਦਰ ਸਚਦੇਵਾ ਸਕੱਤਰ, ਅਜੈ ਨਾਰੰਗ, ਐਡਵੋਕੇਟ ਸੁਮਿਤ ਡੋਡਾ, ਅਸ਼ੋਕ ਵਾਟਸ, ਡਾ. ਸੰਦੀਪ ਗੋਇਲ, ਗੋਲਡੀ ਲੂਥਰਾ, ਸਤੀਸ਼ ਸਚਦੇਵਾ, ਜਤਿੰਦਰ ਵਰਮਾ, ਲੈਕਚਰਾਰ ਅਸ਼ਵਨੀ ਪਰੁਥੀ, ਗੁਰਵਿੰਦਰ ਚੋਪੜਾ, ਕੁਲਦੀਪ ਗਰੋਵਰ, ਲੋਕੇਸ਼ ਅਰੋੜਾ, ਅਲੋਕ ਕਟਾਰੀਆ, ਦੀਪਕ ਵਾਟਸ, ਚੰਦਰ ਮੋਹਨ ਸੇਠੀ, ਰਕੇਸ਼ ਸੇਠੀ, ਸ਼ਲਿੰਦਰ ਵਢੇਰਾ, ਸੰਜੀਵ ਗਰੋਵਰ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply