Monday, July 27, 2026

ਨਜਾਇਜ਼ ਰੂਪ ਨਾਲ ਸ਼ਰਾਬ ਘਰ ਵਿਚ ਰੱਖਣ ਅਤੇ ਵੇਚਣ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਚੌਕ ਝੂਲੇ ਲਾਲ ਕਲੋਨੀ ਫਾਜ਼ਿਲਕਾ ਦੇ ਨੇੜੇ ਇੱਕ ਵਿਅਕਤੀ ਦੇ ਖਿਲਾਫ਼ ਨਜਾਇਜ ਰੂਪ ਨਾਲ ਸ਼ਰਾਬ ਘਰ ਵਿਚ ਰੱਖਣ ਅਤੇ ਵੇਚਣ ਸਬੰਧੀ ਮਾਮਲਾ ਦਰਜ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਐਚ.ਸੀ ਹਰਬੰਸ ਸਿੰਘ ਬੀਤੇ ਦਿਨ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਅਵਤਾਰ ਸਿੰਘ ਵਾਸੀ ਬੈਂਕ ਕਲੋਨੀ ਫਾਜ਼ਿਲਕਾ ਜੋ ਨਜਾਇਜ ਠੇਕਾ ਸ਼ਰਾਬ ਬਿਨਾ ਪਰਮਿਟ ਦੇ ਘਰ ਵਿਚ ਰੱਖਣ ਅਤੇ ਵੇਚਣ ਦਾ ਆਦਿ ਹੈ।ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply