Sunday, October 11, 2026

ਲੰਗਰ ਸੇਵਾ ਸੰਮਤੀ ਨੇ ਲਗਾਇਆ ਮਹੀਨੇਵਾਰ ਲੰਗਰ

PPN0105201717ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਜੈ ਬਾਬਾ ਖੇਤਰਪਾਲ ਸੇਵਾ ਸੰਮਤੀ ਵੱਲੋਂ ਸਥਾਨਕ ਕਾਲਜ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਮੰਦਰ ਵਿਚ ਮਹੀਨੇਵਰ ਲੰਗਰ ਲਗਾਇਆ ਗਿਆ।ਸੰਮਤੀ ਦੇ ਪ੍ਰਧਾਨ ਸੋਨੂੰ ਖੁਰਾਣਾ ਅਤੇ ਚੰਨੀ ਕਟਾਰੀਆ ਨੇ ਦੱਸਿਆ ਕਿ ਸੰਮਤੀ ਵੱਲੋਂ ਹਰ ਮਹੀਨੇ ਲੰਗਰ ਲਗਾਇਆ ਜਾਂਦਾ ਹੈ। ਇਸਦੇ ਤਹਿਤ ਅੱਜ ਜਲ ਜੀਰੇ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਦੀਪਕ ਕਟਾਰੀਆ, ਚੰਦਰ ਕੁੱਕੜ, ਟੀਟੂ ਕਟਾਰੀਆ, ਹਰੀਸ਼ ਕਟਾਰੀਆ, ਪੱਪੂ ਭਠੇਜਾ, ਸੋਰਭ ਵਰਮਾ, ਕੁਨਾਲ ਮੱਕੜ, ਸੋਨੂੰ ਮੋਂਗਾ, ਮੋਨੂੰ ਰਾਜਪੂਤ, ਮਨੀ, ਮੋਹਿਤ ਕਟਾਰੀਆ, ਅਤੁਲ, ਅਸ਼ਵਨੀ ਦਹੂਜਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply