ਨਵੀਂ ਦਿੱਲੀ, 6 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ.ਐਸ.ਐਲ.ਵੀ ਐਮ.ਕੇ ਡੀ 1 /ਜੀ.ਸੈਟ-19 ਮਿਸ਼ਨ ਦੇ ਸਫਲ ਲਾਂਚ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, ਕਿ ਜੀ.ਐਸ.ਐਲ.ਵੀ – ਐਮ.ਕੇ.ਡੀ 1 / ਜੀ.ਸੈਟ-19 ਮਿਸ਼ਨ ਦੇ ਸਫਲ ਲਾਂਚ ਲਈ ਇਸਰੋ ਦੇ ਸਮਰਪਿਤ ਵਿਗਿਆਨੀਆਂ ਨੂੰ ਵਧਾਈਆਂ। ਜੀ.ਐਸ.ਐਲ.ਵੀ- ਐਮ.ਕੇ ਡੀ 1 / ਜੀ.ਸੈਟ-19 ਮਿਸ਼ਨ ਨੇ ਭਾਰਤ ਨੂੰ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਅਤੇ ਸੈਟੇਲਾਈਟ ਸਮਰੱਥਾ ਦੇ ਨੇੜੇ ਲਿਆਂਦਾ ਹੈ।ਰਾਸ਼ਟਰ ਨੂੰ ਮਾਣ ਹੈ।”
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media