ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਸਿੰਘ ਫਿਲਮ ਦੀ ਕਹਾਣੀ ਇੱਕ ਅਸਲ ਜਿੰਦਗੀ ਤੇ ਅਧਾਰਿਤ ਹੈ, ਜਿਸ ਦੀ ਸ਼ੂਟਿੰਗ ਪੰਜਾਬ ਦੇ
ਵੱਖ-ਵੱਖ ਹਿਸਿਆਂ ਦੇ ਵਿਚ ਹੋ ਰਹੀ ਹੈ।ਫਿਲਮ ਦੇ ਨਿਰਮਾਤਾ ਵਿਸ਼ਾਲ ਲਖਨਪਾਲ ਨੇ ਦੱਸਿਆ ਕੇ ਅਜੋਕੇ ਸਮਾਜ ਵਿੱਚ ਗਰੀਬ ਤੇ ਕਮਜ਼ੋਰ ਲੋਕਾਂ ਨਾਲ ਹੁੰਦੀਆਂ ਵਧੀਕੀਆਂ ਹਨ ਨੂੰ ਜੜ ਤੋਂ ਖਤਮ ਕਰਨ ਦੀ ਕਹਾਣੀ ਹੈ, ਜੋ ਲੋਕਾਂ ਨੂੰ ਪਸੰਦ ਆਵੇਗੀ।ਉਨਾਂ ਕਿਹਾ ਕਿ ਇਸ ਫਿਲਮ ਦਾ ਨਿਰਦੇਸ਼ਨ ਮਿਸਟਰ ਤਾਜ ਕਰ ਰਹੇ ਹਨ।ਫਿਲਮ ਦੇ ਵਿੱਚ ਮੁੱਖ ਤੋਰ `ਤੇ ਅਦਾਕਾਰ ਗੁਰਜਿੰਦ ਮਾਨ ਤੇ ਅਦਾਕਾਰਾ ਐਂਨੀ ਸੇਖੋਂ ਹਨ।ਇਸ ਤੋਂ ਇਲਾਵਾ ਅਸ਼ੀਸ਼ ਦੁੱਗਲ, ਤੇਜੀ ਸੰਧੂ, ਸ਼ਵੇਤਾ ਗਰੋਵਰ, ਅਰੁਣ ਬਾਲੀ, ਅਮੋਲਕ ਸਿੰਘ, ਕੁਲਜਿੰਦਰ ਸਿੱਧੂ, ਮਾਹੀ ਔਲਖ ਆਦਿ ਕੰਮ ਕਰ ਰਹੇ ਹਨ।
Check Also
‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …
Punjab Post Daily Online Newspaper & Print Media