Friday, March 13, 2026

ਆਲ ਇੰਡੀਆ ਹਿਊਮਨਰਾਈਟਸ ਕੌਂਸਲ ਵੱਲੋਂ ਨਵੇਂ ਅਹੁੱਦੇਦਾਰ ਨਿਯੁੱਕਤ

ਲੋਕ ਹਿੱਤਾਂ ਲਈ ਦਿਨ ਰਾਤ ਇੱਕ ਕਰਾਂਗਾ – ਜੋਗਿੰਦਰ ਮਾਣਾ
ਚੌਕ ਮਹਿਤਾ, 14 ਜੂਨ (ਪੰਜਾਬ ਪੋਸਟ- ਅਮਨ ਬੱਲ ਰਜਧਾਨ)- ਆਲ ਇੰਡੀਆ ਹਿਊਮਨਰਾਈਟਸ ਕੌਸਲ (ਰਜਿ:) ਦੇ ਨੈਸ਼ਨਲ ਸਰਪ੍ਰਸਤ ਹਰਭਜਨ ਸਿੰਘ ਉਦੋਕੇ ਦੀ ਅਗਵਾਈ ਵਿੱਚ ਕਸਬਾ  PPN1406201719ਚੌਕ ਮਹਿਤਾ ਵਿਖੇ ਰੱਖੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਅੰਮ੍ਰਿਤਸਰ ਅਤੇ ਸ਼੍ਰੀ ਹਰਗੋਬਿੰਦਰਪੁਰ ਸਾਹਿਬ ਜਿਲਿਆਂ ਨਾਲ ਸਬੰਧਤ ਕੁੱਝ ਨਵੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਮੀਟਿੰਗ ਦੌਰਾਨ ਜਥੇ. ਪ੍ਰਗਟ ਸਿੰਘ ਖੱਬੇਰਾਜਪੂਤਾਂ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਕੈਪਟਨ ਸਿੰਘ ਮਹਿਤਾ ਪ੍ਰਧਾਨ ਯੂਥ ਵਿੰਗ ਅੰਮ੍ਰਿਤਸਰ (ਦਿਹਾਤੀ) ਨੇ ਸਾਂਝੇ ਤੌਰ ਤੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੂੰ ਪ੍ਰਧਾਨ ਸਰਕਲ ਮੱਤੇਵਾਲ, ਰੇਸ਼ਮ ਸਿੰਘ ਮੀਕੇ ਨੂੰ ਪ੍ਰਧਾਨ ਸ਼੍ਰੀ ਹਰਗੋਬਿੰਦਪੁਰ ਸਾਹਿਬ (ਦਿਹਾਤੀ), ਜੋਗਿੰਦਰ ਸਿੰਘ ਮਾਣਾ ਨੂੰ ਜਨਰਲ ਸੈਕਟਰੀ ਅੰਮ੍ਰਿਤਸਰ (ਦਿਹਾਤੀ) ਵੱਜੋਂ ਨਿਯੁੱਕਤ ਕਰਨ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਹੋਰ ਨਿਯੁੱਕਤੀਆਂ ’ਚ ਅਰੁਣ ਕੁਮਾਰ ਬਾਵਾ, ਰਾਜਵਿੰਦਰ ਸਿੰਘ ਰੰਧਾਵਾ, ਅਮਨਦੀਪ ਸਿੰਘ ਬੱਲ ਰਜਧਾਨ ਪ੍ਰਧਾਨ ਬਾਬਾ ਬਕਾਲਾ, ਕਸ਼ਮੀਰ ਸਿੰਘ ਸੈਦੋਕੇ, ਸ਼ਮਸ਼ੇਰਪਾਲ ਸਿੰਘ ਵੀਲਾ ਬੱਜੂ, ਰੇਸ਼ਮ ਸਿੰਘ ਮੀਕੇ, ਪ੍ਰਗਟ ਸਿੰਘ ਮਹਿਤਾ, ਅਜਮੇਰ ਸਿੰਘ ਮਾਲਾ ਦੇ ਨਾਂ ਸ਼ਾਮਲ ਹਨ, ਨਵ-ਨਿਯੁੱਕਤ ਅਹੁਦੇਦਾਰਾਂ ਨੂੰ ਜਥੇ. ਹਰਭਜਨ ਸਿੰਘ ਉਦੋਕੇ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ  ਸਰਪੰਚ ਧਰਮਿੰਦਰ ਸਿੰਘ, ਬਲਜਿੰਦਰ ਸਿੰਘ ਰੰਧਾਵਾ, ਜਤਿੰਦਰਪਾਲ ਸਿੰਘ ਪਾਲ, ਵਰਿੰਦਰ ਕੁਮਾਰ ਬਾਊ, ਸੰਦੀਪ ਕੁਮਾਰ ਮਹਿਤਾ, ਰਾਜਦੀਪ ਸਿੰਘ ਰਾਜੂ, ਕੁਲਬੀਰ ਸਿੰਘ ਚੂੰਘ, ਬਲਵਿੰਦਰ ਸਿੰਘ ਰਾਜੂ ਪੁਰਬਾ, ਚਮਨਦੀਪ ਸਿੰਘ ਬੱਲ, ਕੁਲਦੀਪ ਸਿੰਘ ਧਰਦਿਓ ਆਦਿ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply