ਚੌਂਕ ਮਹਿਤਾ, 30 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਵਲੋਂ ਅੱਜ ਇੱਥੇ ਨੈਸ਼ਨਲ ਸਰਪ੍ਰਸਤ
ਹਰਭਜਨ ਸਿੰਘ ਉਦੋਕੇ ਦੀ ਅਗਵਾਈ ਹੇਠ ਰਾਜ ਪੱਧਰੀ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ।ਜਿਸ ਦੌਰਾਨ ਕਰਮਜੀਤ ਸਿੰਘ ਲਾਲੀ ਨੂੰ ਸੀਨੀਅਰ ਵਾਈਸ ਪ੍ਰਧਾਨ ਪੰਜਾਬ,ਨਿਸ਼ਾਨ ਸਿੰਘ ਸ਼ਾਹੀ ਨੂੰ ਜਿਲਾ ਚੇਅਰਮੈਨ ਗੁਰਦਾਸਪੁਰ, ਦਲਜੀਤ ਸਿੰਘ ਕਾਲਾ ਚੰਨਣਕੇ ਨੂੰ ਵਾਈਸ ਪ੍ਰਧਾਨ ਸਰਕਲ ਮੱਤੇਵਾਲ ਤੇ ਪ੍ਰਭਜੋਤ ਸ਼ਰਮਾ ਨੂੰ ਜਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਦਿਹਾਤੀ (ਯੂਥ ਵਿੰਗ) ਵਜੋਂ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਅਜ਼ਮੇਰ ਸਿੰਘ ਸਰੂਪਵਾਲ਼ੀ ਜਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਦਿਹਾਤੀ, ਹਰਜਿੰਦਰ ਸਿੰਘ ਮਹਿਤਾ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਬਹਾਦਰ ਮਲਹੋਤਰਾ, ਅਮਰਜੀਤ ਸਿੰਘ ਆਸਟ੍ਰੇਲੀਆ, ਕੈਪਟਨ ਸਿੰਘ ਖੱਬੇ, ਰਾਜਬੀਰ ਸਿੰਘ, ਨੰਬਰਦਾਰ ਲਾਡੀ, ਸ਼ਮਸ਼ੇਰ ਸਿੰਘ, ਰੇਸ਼ਮ ਸਿੰਘ ਮੀਕੇ, ਗੁਰਮੁੱਖ ਸਿੰਘ, ਗੁਲਜ਼ਾਰ ਸਿੰਘ, ਕੈਪਟਨ ਸਿੰਘ ਖੱਬੇ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਨੰਗਲੀ, ਹੈਪੀ ਪੱਡਾ, ਜਸ਼ਨਪ੍ਰੀਤ ਸਿੰਘ, ਬਿੱਕਾ ਪਵਾਰ, ਰਾਜਾ ਮਹਿਤਾ, ਸ਼ੇਰਾ ਤਨੇਲ, ਸੰਦੀਪ ਕਲਸੀ, ਰਵੀ ਚੂੰਗ, ਗੁਰਵਿੰਦਰ ਸਿੰਘ ਚੰਨਣਕੇ, ਸਤਨਾਮ ਸਿੰਘ ਚੂੰਗ, ਸੁੱਭਪ੍ਰੀਤ ਭੋਏਵਾਲ, ਮਲਕੀਤ ਚੰਨਣਕੇ ਆਦਿ ਵੀ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media