Tuesday, July 14, 2026

ਸਰਕਾਰੀ ਸੀਨੀ: ਸੈਕੰਡਰੀ ਸਕੂਲ ਕਰਨੀਖੇੜਾ ‘ਚ ਕਰਵਾਏ ਵੋਟਰ ਜਾਗਰੂਕਤਾ ਲੇਖ ਮੁਕਾਬਲੇ

PPN11081414

ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਕਰਨੀਖੇੜਾ ਵਿੱਚ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਸਬੰਧੀ ਲੇਖ ਮੁਕਾਬਲੇ ਕਰਵਾਏ ਗਏ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੇਟਿੰਗ ਸਲੋਗਨ ਮੁਕਾਬਲੇ ਵੀ ਕਰਵਾਏ ਗਏ ।ਲੇਖ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਨੀਲਮ  ਰਾਣੀ ਅਤੇ ਕੋਮਲ ਰਾਣੀ ਰਹੀ ਦੂੱਜੇ ਸਥਾਨ ਤੇ ਸੁਖਦੇਵ ਸਿੰਘ  ਤੀਸਰੇ ਸਥਾਨ ਤੇ ਸੋਮਾ ਰਾਣੀ ਅਤੇ ਰਮੇਸ਼ ਸਿੰਘ  ਰਿਹਾ ।ਪੇਟਿੰਗ ਸਲੋਗਨ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਿੰਕੂ ਕੁਮਾਰ,  ਦੂੱਜੇ ਸਥਾਨ ਉੱਤੇ ਗੁਰਮੀਤ ਸਿੰਘ  ਅਤੇ ਤੀਸਰੇ ਸਥਾਨ ਤੇ ਰੀਨਾ ਰਾਣੀ ਰਹੀ ।  

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply