Monday, July 14, 2025
Breaking News

ਮੈਗਜ਼ੀਨ ‘ਸਿੱਖ ਸੋਚ’ ਕੰਵਰਬੀਰ ਸਿੰਘ ਨੇ ਕੀਤਾ ਰਲੀਜ਼

22011420

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਵੱਲੋ— ਸਥਾਨਕ ਅਜੀਤ ਨਗਰ ਵਿਖੇ ਅਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਵੱਲੋ— ਮੈਗਜ਼ੀਨ ‘ਸਿੱਖ ਸੋਚ’ ਦਾ ਨਵੇ— ਸਾਲ 2014 ਦਾ ਅੰਕ ਰਲੀਜ਼ ਕੀਤਾ ਗਿਆ।ਇਸ ਮੌਕੇ ਗਿੱਲ ਨੇ ਕਿਹਾ ਕਿ ਮੈਗਜ਼ੀਨ ਹਰ ਦੂਸਰੇ ਮਹੀਨੇ ਜਥੇਬੰਦੀ ਵੱਲੋ— ਪ੍ਰਕਾਸ਼ਿਤ ਕੀਤਾ ਜਾ—ਦਾ ਹੈ ਅਤੇ ਦੇਸ਼ਾ—-ਵਿਦੇਸ਼ਾ— ਵਿੱਚ ਇਸ ਦੇ ਪਾਠਕਾਂ ਵਿੱਚ ਧਾਰਮਿਕ ਤੇ ਰਾਜਨੀਤਕ ਸਖਸ਼ੀਅਤਾ— ਸ਼ਾਮਿਲ ਹਨ।ਉਨਾਂ ਦੱਸਿਆ ਕਿ ਸਿੱਖ ਸੋਚ ਮੈਗਜ਼ੀਨ ਜੋ ਕਈ ਸਾਲਾ— ਤੋ— ਸਿੱਖ ਕੌਮ ਦੀ ਸੇਵਾ ਸੇਵਾ ਲਈ ਸਮਰਪਿਤ ਹੈ, ਜਿਸ ਵਿੱਚ ਧਾਰਮਿਕ ਮਸਲਿਆ— ਨੂੰ ਪੂਰੇ ਵਿਸਥਾਰ ਨਾਲ ਪੇਸ਼ ਕੀਤਾ ਜਾ—ਦਾ ਹੈ ਤਾ— ਜੋ ਉਨ੍ਹਾ— ਦੇ ਹੱਲ ਲਈ ਹਰ ਸਿੱਖ ਤੱਤਪਰਤਾ ਨਾਲ ਆਪਣਾ ਯੋਗਦਾਨ ਪਾਵੇ।ਉਨ੍ਹਾ— ਕਿਹਾ ਕਿ ਸਮੂੰਹ ਸੰਗਤ ਸਿੱਖ ਸੋਚ ਮੈਗਜ਼ੀਨ ਨਾਲ ਪਿਆਰ ਬਣਾਈ ਰੱਖਣ ਲਈ ਆਪਣੇ ਵਿਚਾਰ ਭੇਜਦੇ ਰਹਿਣ ਤਾ— ਜੋ ਮੈਗਜ਼ੀਨ ਨੂੰ ਹੋਰ ਬੁਲੰਦੀਆ— ਤੇ ਪਹੁੰਚਾਇਆ ਜਾ ਸਕੇ।ਉਨਾਂ ਹੋਰ ਕਿਹਾ ਕਿ ਸੰਗਤ ਦੇ ਲਗਾਤਾਰ ਸਹਿਯੋਗ ਨਾਲ  ਜਥੇਬੰਦੀ ਵੱਲੋ— ਇਹ ਮੈਗਜ਼ੀਨ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਹਮੇਸ਼ਾ— ਜਾਰੀ ਰਹੇਗੀ। ਇਸ ਮੌਕੇ ਸੀ: ਮੀਤ ਪ੍ਰਧਾਨ ਗੁਰਮਨਜੀਤ ਸਿੰਘ ਗਿੱਲ, ਬਾਬਾ ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਕਰਮਜੀਤ ਸਿੰਘ ਸੋਹਲ, ਸੰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਛੇਹਰਟਾ, ਜਗਮੋਹਨ ਸਿੰਘ ਸ਼ਾ—ਤ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਰਾਜਬੀਰ ਸਿੰਘ, ਹਰਜੋਤ ਸਿੰਘ ਸਮੇਤ ਆਈ.ਐਸ.ਓ. ਦੇ ਸਮੂੰਹ ਆਗੂ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply