Saturday, March 28, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ GNDUਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ ਬੀ.ਏ / ਬੀ.ਐਸ.ਸੀ, ਸਮੈਸਟਰ-3, ਬੀ.ਏ.ਬੀ.ਐਡ ਚਾਰ ਸਾਲਾ ਕੋਰਸ ਸਮੈਸਟਰ-1, ਬੀ.ਐਸ.ਸੀ ਬੀ.ਐਡ. ਚਾਰ ਸਾਲ ਦਾ ਕੋਰਸ ਸਮੈਸਟਰ-1, ਬੀ. ਏ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ, ਸਮੈਸਟਰ-5,ਐਲ. ਐਲ. ਬੀ (ਐਫ.ਵਾਈ.ਆਈ.ਸੀ), ਸਮੈਸਟਰ-7, ਐਲ.ਐਲ.ਬੀ (ਐਫ.ਵਾਈ.ਆਈ.ਸੀ), ਸਮੈਸਟਰ-9,  ਬੈਚਲਰ ਆਫ ਲਾਇਬਰ੍ਰੇਰੀ ਐਂਡ ਇੰਨਫਾਰਮੈਸ਼ਨ ਸਾਇੰਸ, ਸਮੈਸਟਰ-1 ਐਮ.ਐਸ.ਸੀ. ਕੈਮਿਸਟਰੀ ਸਮੈਸਟਰ-1, ਐਮ.ਐੱਸ.ਸੀ. ਕੈਮਿਸਟਰੀ ਸਮੈਸਟਰ-3, ਐਮ.ਐਸ.ਸੀ (ਫ਼ਿਜ਼ੀਕਸ)- ਸਮੈਸਟਰ-3, ਡਿਪਲੋਮਾ ਇਨ ਕੋਸਮੈਟੋਲਾਜੀ (ਫੁੱਲ ਟਾਈਮ), ਸਮੈਸਟਰ-1, ਐਮ.ਏ ਭੂਗੋਲ ਸਮੈਸਟਰ-1, ਐਮ.ਏ. ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ-1 ਐਮ.ਏ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ-3,  ਐਮ.ਏ ਮਿਊਜ਼ਿਕ ਵੋਕਲ ਸਮੈਸਟਰ-3, ਐਮ.ਏ ਇੰਗਲਿਸ਼ ਸਮੈਸਟਰ-1, ਐਮ.ਏ ਸ਼ੋਸ਼ਾਲੋਜ਼ੀ ਸਮੈਸਟਰ-1, ਮਾਸਟਰ ਆਫ ਐਜੂਕੇਸ਼ਨ ਸਮੈਸਟਰ-1 ਸ਼ਾਮਲ ਹਨ।  

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply