Tuesday, June 23, 2026

ਦੂਜੀ ਬਰਸੀ ਮੌਕੇ ਲੋੜਵੰਦਾਂ ਨੂੰ ਵੰਡੇ ਕੱਪੜੇ

ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਸਮਾਜ ਸੇਵੀ ਤਰਸੇਮ ਚੰਦ ਸਿੰਗਲਾ ਅਤੇ ਉਨ੍ਹਾਂ ਦੀ PUNJ0207201908ਧਰਮ ਪਤਨੀ ਸੁਸ਼ੀਲ ਕੁਮਾਰੀ ਵੱਲੋਂ ਆਪਣੇ ਭਰਾ ਡਾ. ਅਮ੍ਰਿਤ ਪਾਲ ਸਿੰਗਲਾ ਐਮ.ਡੀ ਮੈਡੀਕਲ ਮਾਨਸਾ ਜੋ ਕਿ ਪਿਛਲੇ ਸਾਲ ਸਵਰਗਵਾਸ ਹੋ ਗਏ ਸਨ ਦੀ ਦੂਜੀ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਸੰਗਰੂਰ ਵਿਖੇ 150 ਲੇਡੀਜ਼ ਸੂਟ ਦੇ ਕੇ ਮਾਨਵਤਾ ਸੇਵਾ ਦਾ ਕਾਰਜ ਕੀਤਾ ਗਿਆ।ਇਸ ਮੌਕੇ ਪਿੰਗਲਵਾੜਾ ਦੇ ਜ਼ਿੰਮੇਵਾਰ ਗਗਨ ਸਿੰਗਲਾ, ਰੂਬੀ, ਰਾਣੀ, ਇਨਾਇਆ, ਭੁਪਿੰਦਰ ਸ਼ਰਮਾ ਹਾਜ਼ਰ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply