ਧੂਰੀ, 29 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਖੁਰਾਕ ਨਿਗਮ ਜਿਲਾ ਸੰਗਰੂਰ ਦਫਤਰ ਵਿਖੇ 21 ਅਗਸਤ ਨੂੰ ਹੋਈਆਂ
ਚੋਣਾਂ ਵਿੱਚ 57 ਪ੍ਰਤੀਸ਼ਤ ਵੋਟਾਂ ਮਿਲਣ ਦੀ ਖੁਸ਼ੀ ਮਨਾਈ ਗਈ।ਸੰਗਰੂਰ ਤੇ ਬਰਨਾਲਾ ਜਿਲੇ ਦੇ ਸ਼ਟਾਫ ਨੇ ਮੀੀਟੰਗ ਵਿੱਚ ਸ਼ਿਰਕਤ ਕੀਤੀ।ਆਲ ਇੰਡੀਆ ਜਰਨਲ ਸਕੱਤਰ ਰਾਜਿੰਦਰ ਪਾਲ ਸਿੰਘ ਭੱਲੂ ਨੇ ਬੀ.ਕੋ.ਐਨ.ਕੇ ਸੰਘ ਐਫ.ਸੀ.ਆਈ ਚੋਂ ਕੱਢੇ ਗਏ ਸਿਕਿਊਰਟੀ ਗਾਰਡਾਂ ਨੂੰ ਜਲਦ ਤੋ ਜਲਦ ਜੁਆਇਨ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਤੇ ਐਸ.ਸੀ/ਐਸ.ਟੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਿਆਰਾ ਸਿੰਘ, ਜਿਲਾ ਪ੍ਰਧਾਨ ਗੋਬਿੰਦ ਸਿੰਘ, ਬਲਵਿੰਦਰ ਦਾਸ, ਰੋਹਿਤ ਕੁਮਾਰ, ਮਹੇਸ਼ ਮੀਨਾ, ਬਲਜਿੰਦਰ ਸਿੰਘ ਮਹੇਸ਼ ਮੀਨਾ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media