ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਬੂਟਿਆਂ ਦੀ ਕਟਾਈ ਅਤੇ ਸਫਾਈ ਕਰਵਾਈ ਗਈ।ਇਸਦੇ ਇਲਾਵਾ ਦਫ਼ਤਰ ਦੇ ਪਿੱਛਲੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਮੈਦਾਨ ਦੀ ਸਫਾਈ ਕਰਵਾਈ ਗਈ ਜਗ੍ਹਾ ਨੂੰ ਮਜਬੂਤ ਕੀਤਾ ।ਨਾਲ ਹੀ ਸਾਫ਼ ਸਫਾਈ ਦੀ ਅਹਿਮਿਅਤ ਬਾਰੇ ਲੇਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਨੂੰ ਇਨਾਮ ਮੁਹਿੰਮ ਦੇ ਅੰਤਮ ਦਿਨ ਵੰਡੇ ਜਾਣਗੇ ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …