ਫਾਜਿਲਕਾ, 1 ਅਕ
ਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਬੂਟਿਆਂ ਦੀ ਕਟਾਈ ਅਤੇ ਸਫਾਈ ਕਰਵਾਈ ਗਈ।ਇਸਦੇ ਇਲਾਵਾ ਦਫ਼ਤਰ ਦੇ ਪਿੱਛਲੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਮੈਦਾਨ ਦੀ ਸਫਾਈ ਕਰਵਾਈ ਗਈ ਜਗ੍ਹਾ ਨੂੰ ਮਜਬੂਤ ਕੀਤਾ ।ਨਾਲ ਹੀ ਸਾਫ਼ ਸਫਾਈ ਦੀ ਅਹਿਮਿਅਤ ਬਾਰੇ ਲੇਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਨੂੰ ਇਨਾਮ ਮੁਹਿੰਮ ਦੇ ਅੰਤਮ ਦਿਨ ਵੰਡੇ ਜਾਣਗੇ ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media