Wednesday, August 5, 2026

ਹੈਡ ਕਾਂਸਟੇਬਲ ਮਨੋਹਰ ਸਿੰਘ ਨੂੰ ਏ.ਐਸ.ਆਈ ਦੇ ਸਟਾਰ ਲਾਏ

ਅਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਥਾਣਾ ਮੋਹਕਮਪੁਰਾ ਵਿਖੇ ਬਤੌਰ ਹੈਡ ਕਾਂਸਟੇਬਲ ਸੇਵਾ ਨਿਭਾਅ ਰਹੇ ਮਨੋਹਰ ਸਿੰਘ ਨੂੰ PPNJ2403202005ਏ.ਐਸ.ਆਈ ਨਿਯੁੱਕਤ ਹੋਣ ‘ਤੇ ਤਰੱਕੀ ਦਾ ਸਟਾਰ ਲਗਾਉਂਦੇ ਹੋਏ ਪੁਲਿਸ ਥਾਣਾ ਮੋਹਕਮਪੁਰਾ ਦੇ ਮੁੱਖ ਅਫਸਰ ਹਰਸਿਮਰਨਪ੍ਰੀਤ ਕੌਰ ਅਤੇ ਐਡੀਸ਼ਨਲ ਐਸ.ਐਚ.ਓ ਸੁਲੱਖਣ ਸਿੰਘ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …