Monday, July 14, 2025
Breaking News

ਜਿਲਾ੍ ਪੱਧਰੀ ਖੇਡ ਕੈਲੰਡਰ 10 ਤਰੀਕ ਨੂੰ ਜਾਰੀ ਹੋਵੇਗਾ

PPN10101410
ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) –    ਜਿਲਾ੍ਹ ਗੁਰਦਾਸਪੁਰ ਵਿਚ ੬੭ਵੀਆਂ ਮਿਡਲ, ਹਾਈ ਤੇ ਸੰਕੈਡਰੀ ਸਕੂਲ ਜਿਲ੍ਹਾ ਪੱਧਰੀ ਟੂਰਨਾਮੈਟ ਖੇਡਾਂ ਬੜੇ ਹੀ ਅਨਸਾਸਨ ਮਈ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ, ਜੋਨ ਪੱਧਰੀ ਖੇਡਾਂ ਦੀ ਸਮਾਪਤੀ ਤੋ ਬਾਅਦ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣੀਆਂ ।ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸੁਪਰ ਤੇ ਪ੍ਰਧਾਨ ੬੭ ਵੀਆਂ ਜਿਲ੍ਹਾ ਟੂਰਨਾਮੈਟ ਕਮੇਟੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਖੇਡ ਕੈਲੰਡਰ ਮਿਤੀ ੧੦ ਅਕਤੂਬਰ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ੧੧ ਵਜੇ ਜਾਰੀ ਕੀਤਾ ਜਾ ਰਿਹਾ। ਇਸ ਸਬੰਧੀ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਸ੍ਰੀ ਭਾਂਰਤ ਭੂਸਨ, ਏ ਈ ੳ ਗੁਰਦਾਸੁਪਰ ਬੂਟਾ ਸਿੰਘ ਬੈਸ, ਪਰਮਿੰਦਰ ਸਿੰਘ ਕੋਠੇ, ਅਨਿਲ ਸਰਮਾ, ਮਹਿੰਦਰ ਸਿੰਘ, ਰਾਕੇਸ ਕੁਮਾਰ, ਰਮਨਦੀਪ ਕੌਰ, ਅਮਰਜੀਤ ਸਾਸਤਰੀ, ਸੁਲੱਖਣ ਸਿੰਘ ਚਾਹਲ ਨੇ ਸਾਰੇ ਹੀ ਸਕੂਲਾਂ ਦੇ ਪੀ ਟੀ ਆਈਜ, ਡੀ ਪੀ ਈਜ ਤੇ  ਲੈਕਚਰਾਰ ਫਿਜੀਕਲ ਐਜੂਕੇਸਨ ਨੂੰ ਆਦੇਸ ਕੀਤਾ ਹੈ ਕਿ ਦੱਸੇ ਸਥਾਂਨ ਤੇ ਮੀਟਿੰਗ ਹਾਜਰ ਹੋ ਕੇ ਖੇਡ ਕੈਲੰਡਰ ਪ੍ਰਾਪਤ ਕਰਨ। ਇਸ ਮੀਟਿੰਗ ਵਿਚ ਸਾਰੇ ਹੀ ਸਕੂਲ ਆਪਣੀ ਹਾਜਰੀ ਯਕੀਨੀ ਬਣਾਂਉਣ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply