Saturday, April 18, 2026

ਪੰਡਤ ਸ਼ਿਵ ਰਾਮ ਸ਼ਰਮਾ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 7 ਅਕਤੂਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਆਗੂ ਨੀਟੂ ਸ਼ਰਮਾ, ਐਡਵੋਕੇਟ ਸੁਖਵਿੰਦਰ ਪਾਲ ਸ਼ਰਮਾ ਅਤੇ ਭੁਪਿੰਦਰਪਾਲ ਸ਼ਰਮਾ ਸਿਹਤ ਕਰਮੀ ਦੇ ਪਿਤਾ ਪੰ. ਸ਼ਿਵ ਰਾਮ ਸ਼ਰਮਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅਕਾਲ ਚਲਾਣਾ ਕਰ ਗਏ ਹਨ।ਉਨਾਂ ਦਾ ਅੰਤਿਮ ਸੰਸਕਾਰ ਸੰਗਰੂਰ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਸਨਾਤਨ ਰਹੁ ਰੀਤਾਂ ਅਨੁਸਾਰ ਸੈਂਕੜੇ ਇਲਾਕਾ ਨਿਵਾਸੀਆਂ ਦੀ ਮੌਜ਼ੂਦਗੀ ’ਚ ਕੀਤਾ ਗਿਆ।
                 ਉਨਾਂ ਦੇ ਦੇਹਾਂਤ ’ਤੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਓ.ਐਸ.ਡੀ ਅਮਨਬੀਰ ਸਿੰਘ ਚੈਰੀ, ਸਾਨਕਾ ਚੇਅਰਮੈਨ ਜੀਤ ਸਿੰਘ ਸਿੱਧੂ, ਚਮਕੌਰ ਸਿੰਘ ਪੀ.ਏ, ਸਿਟੀ ਪ੍ਰਧਾਨ ਵਿਜੇ ਗੋਇਲ, ਜਥੇ. ਸੁਰਜੀਤ ਸਿੰਘ ਦੱਲਟ, ਬਲਵਿੰਦਰ ਸਿੰਘ ਲਾਡੀ, ਸਰਪੰਚ ਬੁੱਧ ਸਿੰਘ ਧਾਲੀਵਾਲ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਅੰਮ੍ਰਿਤਪਾਲ ਸਿੰਗਲਾ, ਸਰਪੰਚ ਜਗਦੇਵ ਸਿੰਘ ਬਹਿਣੀਵਾਲ, ਸ਼ੁਭਕਰਨ ਸ਼ਰਮਾ, ਸੰਜੀਵ ਸ਼ਰਮਾ, ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਅਤੇ ਦਵਿੰਦਰ ਵਸ਼ਿਸ਼ਟ, ਜਗਸੀਰ ਲੌਂਗੋਵਾਲ, ਸ਼ੇਰ ਸਿੰਘ ਖੰਨਾ, ਵਿਜੈ ਸ਼ਰਮਾ, ਜੁੰਮਾ ਸਿੰਘ, ਸੁਖਪਾਲ ਦਸੌੜ, ਮਨੋਜ ਸਿੰਗਲਾ, ਕਰਮ ਥਿੰਦ, ਜਗਤਾਰ ਸਿੰਘ, ਹਰਪਾਲ ਸਿੰਘ, ਵਿਨੋਦ ਸ਼ਰਮਾ, ਹਰਜੀਤ ਸ਼ਰਮਾ, ਰਵੀ ਗਰਗ, ਭਗਵੰਤ ਸ਼ਰਮਾ, ਗੁਰਪ੍ਰੀਤ ਸਿੰਘ ਖਾਲਸਾ, ਨੇਕ ਸਿੰਘ ਕ੍ਰਿਸ਼ਨ, ਪ੍ਰਦੀਪ ਸੱਪਲ ਤੇ ਕੁਲਦੀਪ ਅੱਤਰੀ (ਸਾਰੇ ਪੱਤਰਕਾਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …