Wednesday, June 24, 2026

ਨਹੀਂ ਰਹੇ ਉੱਘੇ ਲੇਖਕ, ਸਿੱਖ ਚਿੰਤਕ ਤੇ ਕਾਲਮ ਨਵੀਸ 99 ਸਾਲਾ ਸ੍ਰ. ਖੁਸ਼ਵੰਤ ਸਿੰਘ

PPN200301

ਅੰਮ੍ਰਿਤਸਰ, 20 ਮਾਰਚ ( ਪੰਜਾਬ ਪੋਸਟ ਬਿਊਰੋ)- ਉੱਘੇ ਲੇਖਕ, ਸਿੱਖ ਚਿੰਤਕ ਤੇ ਵੱਖ-ਵੱਖ ਭਾਸ਼ਾਵਾਂ ਦੀਆਂ  ਅਖਬਾਰਾਂ  ਦੇ ਕਾਲਮ ਨਵੀਸ ੯੯ ਸਾਲਾ ਸ੍ਰ. ਖੁਸ਼ਵੰਤ ਸਿੰਘ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਏ । ਜਿੰਨਾਂ ਦੇ ਚਲੇ ਜਾਣ ਨਾਲ ਨਾ ਸਿਰਫ ਪ੍ਰੀਵਾਰ ਬਲਕਿ ਸਾਹਿਤ ਜਗਤ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ।
ਅਦਾਰਾ ਪੰਜਾਬ ਪੋਸਟ ਵੀ ਸ੍ਰ. ਖੁਸ਼ਵੰਤ  ਸਿੰਘ ਦੇ ਸਵਰਗ ਸਿਧਾਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ , ਵਿੱਛੜੀ ਰੂਹ ਦੀ ਸ਼ਾਂਤੀ ਅਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹਿਗੁਰੂ ਅੱਗੇ  ਲਈ ਅਰਦਾਸ ਕਰਦਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply