Wednesday, July 1, 2026

ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ

ਅੰਮ੍ਰਿਤਸਰ, 27 ਮਾਰਚ (ਸਾਜਨ)  ਸਥਾਨਕ ਕਰਿਸਟਲ ਚੌਂਕ ਨੇੜੇ ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ ਮੰਨਣ ਮਦਾਨ ਦੀ ਅਗਵਾਈ ਵਿੱਚ ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ PPN2703201520ਨੇ ਕੀਤਾ।ਉਦਘਾਟਨ ਤੋਂ ਪਹਿਲਾ ਹਵਨ ਯੱਗ ਕੀਤਾ ਗਿਆ।ਮੰਨਣ ਮਦਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਰੀ ਸ਼ੋਅ ਰੂਮ ਵਿੱਚ ਬੈਗ, ਟੈਚੀ ਨਵੇਂ ਡਿਜਾਈਨ ਵਿੱਚ ਅਤੇ ਨਵੇਂ ਰੰਗਾਂ ਦੇ ਬਜਾਰ ਨਾਲੋਂ ਸਸਤੇ ਅਤੇ ਵਧੀਆਂ ਮਿਲਣਗੇ।ਇਸ ਮੌਕੇ ਮਹਿਮਾ ਮਦਾਨ, ਮੁਕੇਸ਼ ਮਦਾਨ, ਕਰਨ ਚਿੰਮਬਾਲ, ਅਮਰਜੀਤ ਸਿੰਗ ਕੰਬੋਜ, ਅਭੀਸ਼ੇਕ ਸ਼ਰਮਾ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply