


ਰਈਆ, 28 ਮਾਰਚ (ਬਲਵਿੰਦਰ ਸਿੰਘ ਸੰਧੂ)- ਇੱਥੋਂ ਨੇੜਲੇ ਪਿੰਡ ਰੁਮਾਣੇ ਚੱਕ ਦੇ ਵਸਨੀਕ ਮੱਖਣ ਸਿੰਘ ਪੁੱਤਰ ਸਵ: ਕਰਮ ਸਿੰਘ ਦਾ ਸ਼ੁੱਭ ਅਨੰਦ ਕਾਰਜ਼ ਗੁਰਮਤਿ ਮਰਿਆਦਾ ਅਤੇ ਸਾਦਾ ਰਸਮਾਂ ਨਾਲ ਗੁਰਦੁਆਰਾ ਮਾਤਾ ਗੰਗਾ ਜੀ ਬਾਬਾ ਬਕਾਲਾ ਵਿਖੇ ਕਰਵਾਇਆ ਗਿਆ। ਸੁਭਾਗ ਜੌੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਪੁੱਜੇ ਪੰਜਾਬ ਪੋਸਟ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ ਅਤੇ ਹੋਰ ਰਿਸ਼ਤੇਦਾਰ।
Punjab Post Daily Online Newspaper & Print Media