Tuesday, September 8, 2026

ਗੋਕਲਾਨੀ ਬਣੇ ਲੋਕ ਸਭਾ ਖੇਤਰ ਫਿਰੋਜਪੁਰ ਦੇ ਚੋਣ ਇੰਚਾਰਜ

PPN120411
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸੰਪੂਰਨ ਭਾਰਤੀ ਕਾਂਗਰਸ ਸੇਵਾ ਦਲ  ਦੇ ਮੁੱਖ ਸੰਗਠਕ ਮਹਿੰਦਰ ਜੋਸ਼ੀ  ਅਤੇ ਪ੍ਰਦੇਸ਼ ਸੰਗਠਕ ਰਜਿੰਦਰ ਰਾਸਰਾਣਿਆ ਵੱਲੋਂ ਲੋਕਸਭਾ ਖੇਤਰ ਫਿਰੋਜਪੁਰ  ਦੇ ਚੋਣ ਇੰਚਾਰਜ ਰਮੇਸ਼ ਗੁਗਲਾਨੀ ਨੇ ਇੱਥੇ ਸ਼ੁੱਕਰਵਾਰ ਨੂੰ ਹਲਕਾ ਪੱਧਰ ਉੱਤੇ ਕੰਪੇਂਸ਼ਨ ਇਨਚਾਰਜ ਦੀ ਨਿਯੁਕਤੀ ਕੀਤੀ।ਉਨਾਂ ਨੇ ਉੱਚਾਧਿਕਾਰੀਆਂ  ਦੇ ਆਦੇਸ਼ ਅਨੁਸਾਰ ਸੰਦੀਪ ਠਠਈ ਨੂੰ ਫਾਜਿਲਕਾ,  ਡਾ. ਹਰਜੀਤ ਸ਼ਾਹਰੀ ਨੂੰ ਫਾਜਿਲਕਾ ਦੇਹਾਤ,  ਸੁਨੀਲ ਸ਼ਰਮਾ  ਨੂੰ ਅਬੋਹਰ ,  ਨਰੇਨ ਸਿੰਘ  ਨੂੰ ਲਾਧੂਕਾ ਦਾ ਕੰਪੇਂਸ਼ਨ ਇੰਚਾਰਜ ਨਿਯੁੱਕਤ ਕੀਤਾ ਹੈ ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply