Sunday, June 14, 2026

ਜੌੜਾ ਸਿੰਘਾ ਸਕੂਲ ਵਿਖੇ ਅਜਾਦੀ ਦਿਵਸ ਮਨਾਇਆ

ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਰੜ ਭਾਰਤ ਵਿੱਚ ਅਜ਼ਾਦੀ ਦਾ ਦਿਹਾੜਾ ਖੁਸ਼ੀਆਂ ਤੇ ਸੱਧਰਾਂ ਨਾਲ ਮਨਾਇਆ ਜਾਂਦਾ ਹੈ। ਸਰਕਾਰੀ ਹਾਈਸਕੂਲ ਜੌੜਾਂ ਸਿੰਘਾ (ਗੁਰਦਾਸਪੁਰ) ਵਿਖੇ ਵੀ ਇਹ ਦਿਨ ਬੜੀਆਂ ਖੁਸ਼ੀਆਂ ਨਾਲ ਮਨਾਇਆ ਗਿਆ। ਮੁੱਖ ਅਧਿਆਪਕ ਸੁਖਦੇਵ ਸਿੰਘ ਤੇ ਸਕੂਲ ਮੈਨੈਜਮੈਟ ਕਮੇਟੀ, ਸਰਪੰਚ ਨਵਜੋਤ ਸਿੰਘ ਦੀ ਪ੍ਰਧਾਂਨਗੀ ਹੇਠ ਸਮੁਚਾ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਨਵਜੋਤ ਸਿੰਘ ਸਰਪੰਚ ਵੱਲੋ ਅਜਾਦੀ ਦੇ ਸਬੰਧ ਵਿਚ ਬੋਲਦਿਆਂ ਕਿਹਾ ਕਿ ਅਜਾਦੀ ਦੀ ਮਹਾਨਤਾ ਵਿਦਿਆਰਥੀਆਂ ਨੂੰ ਦੱਸਣੀ ਤੇ ਸਮਝਾਊਣੀ ਚਾਹੀਦੀ ਹੈ। ਤਾਂ ਜੋ ਵਿਦਿਅਰਥੀਆਂ ਵਿੱਚ ਪਿਆਰ ਦੀ ਭਾਵਨਾ ਬਣੀ ਰਹੇ। ਇਸ ਮੌਕੇ ਗੁਰਵੇਲ ਸਿੰਘ, ਸੁਖਦੇਵ ਰਾਜ, ਦੀਪਕ, ਪਰਮਜੀਤ ਸਿੰਘ, ਜਤਿੰਦਰ ਕੌਰ, ਅਮਨਿੰਦਰ ਕੌਰ, ਹਰਜੀਤ ਸਿੰਘ, ਬਲਦੇਵ ਸਿੰਘ ਬੁੱਟਰ, ਵਿਕਰਮ, ਕੀਰਤੀ ਮਿਸਲਾਨੀ, ਹਰਮੀਤ ਕੌਰ, ਮੁਖ ਮਹਿਮਾਨ ਨਵਜੋਤ ਸਿੰਘ, ਸੁਲੱਖਣ ਸਿੰਘ, ਹੈਡ ਟੀਵਚ ਅਰਮਿੰਦਰ ਕੌਰ ਆਦਿ ਹਾਜ਼ਰ ਸਨ

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply