Friday, June 26, 2026

ਮੇਰੇ ਖਿਲਾਫ ਲਗਾਏ ਗਏ ਦੋਸ਼ ਬੇਬੁਨਿਆਦ- ਲੇਖਕ ਦਲਬੀਰ ਸਿੰਘ

ਖਾਲੜਾ, 22 ਅਗਸਤ (ਲਖਵਿੰਦਰ ਸਿੰਘ ਗੌਲਣ/ ਰਿੰਪਲ ਖਾਲੜਾ) – ਜ਼ਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਦੇ ਲੇਖਕ ਦਲਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਮਾੜੀ ਉਧੋਕੇ ਸਬੰਧੀ ਛਪੀ ਖਬਰ ਦੇ ਪ੍ਰਤੀਕਰਮ ਵਿੱਚ ਕਿਹਾ ਹੈ ਕਿ ਉਸ ‘ਤੇ ਜੋ ਫੋਟੋ ਖਿੱਚ ਕੇ ਨੈਟ ‘ਤੇ ਪਾਉਣ ਦੇ ਦੋਸ਼ ਲਾਏ ਗਏ ਹਨ, ਉਨਾਂ ਵਿੱਚ ਕੋਈ ਸੱਚਾਈ ਨਹੀਂ ਹੈ। ਕਿਉਂਕਿ ਫੋਟੋਆਂ ਹੋਰ ਕਿਸੇ ਨੇ ਖਿੱਚ ਕੇ ਉਸ ਦੇ ਨੈਟ ਅਕਾਊਂਟ ‘ਤੇ ਸੈਂਡ ਕਰ ਕਰ ਦਿੱਤੀਆ ਸਨ।ੳਸ ਨੇ ਕਿਹਾ ਕਿ ਜੇਕਰ ਉਸ ਵਿੱਚ ਕੋਈ ਗਲਤੀ ਹੋਵੇ ਤਾਂ ਭੁਗਤਨ ਲਈ ਤਿਆਰ ਹੈ।ਦਲਬੀਰ ਸਿੰਘ ਨੇ ਕਿਹਾ ਕਿ ਫੋਟੋ ਖਿੱਚ ਕੇ ਕਿਸੇ ਨੂੰ ਬਲੈਕਮੇਲ ਕਰਨ ਦਾ ਕੋਈ ਸਵਾਲ ਹੀ ਨਹੀਂ, ਲੱਗਦਾ ਹੈ ਉਸ ਨੂੰ ਦਲਿਤ ਜ਼ਾਤੀ ਦਾ ਹੋਣ ਕਰਕੇ ਤੰਗ ਪ੍ਰੇਸਾਨ ਕੀਤਾ ਜਾਦਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply