ਅੰਮ੍ਰਿਤਸਰ, 3 ਫਰਵਰੀ (ਪ.ਪ) – ਨਵ ਦੁਰਗਾ ਭਜਨ ਮੰਡਲੀ ਵਲੋਂ ਮਹੰਤ ਰਾਜਿੰਦਰ ਪ੍ਰਸਾਦ ਗੋਲਾ ਦੀ ਅਗਵਾਈ ਵਿਚ ਰਾਮ ਬਾਗ ਚੋਂਕ ਵਿਖੇ ਹਰ ਸਾਲ ਦੀ ਤਰਾਂ ਮਹਾਂਮਾਈ ਦੇ ੪੮ਵੇਂ ਜਾਗਰਣ ਦੇ ਸਬੰਧ ਵਿਚ ਲੰਗਰ ਲਗਾਇਆ ਗਿਆ।ਨਵ ਦੁਰਗਾ ਭਜਨ ਮੰਡਲੀ ਦੇ ਸੇਵਾਦਾਰਾਂ ਨੇ ਸਵੇਰ ਤੋਂ ਲੰਗਰ ਦੀ ਸੇਵਾ ਕੀਤੀ ਅਤੇ ਇਸ ਵੱਡੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛੱਕਿਆ।ਇਸ ਮੌਕੇ ਮਨਿੰਦਰਪਾਲ ਸਿੰਘ ਲੱਕੀ, ਪਵਨ ਕੁਮਾਰ ਮਰਵਾਹਾ, ਰਾਕੇਸ਼ ਕੁਮਾਰ, ਅਮਨ ਜੋਸ਼ੀ, ਬਾਲ ਕਿਸ਼ਨ, ਬਿਲੂ ਪ੍ਰਧਾਨ, ਚੇਅਰਮੈਨ ਸੰਨੀ ਬਾਬਾ, ਹਰੀਸ਼ ਜਨਰਲ ਸਟੋਰ, ਸੁਭਾਸ਼ ਚੰਦਰ, ਗੁਲਸ਼ਨ ਕੁਮਾਰ, ਸਾਜਨ ਕੁਮਾਰ, ਤਰਲੋਚਨ ਸਿੰਘ ਆਦੀ ਹਾਜ਼ਰ ਸਨ।
ਕੈਪਸ਼ਨ-ਲੰਗਰ ਦੀ ਸੇਵਾ ਕਰਦੇ ਹੋਏ ਮਹੰਤ ਰਾਜਿੰਦਰ ਪ੍ਰਸਾਦ ਗੋਲਾ,ਬਿਲੂ ਪ੍ਰਧਾਨ,ਚੇਅਰਮੈਨ ਸਨੀ ਬਾਬਾ,ਸੁਭਾਸ਼ ਚੰਦਰ,ਹਰੀਸ਼ ਜਨਰਲ ਸਟੋਰ ਅਤੇ ਹੋਰ।