Thursday, December 12, 2024

ਨਵ ਦੁਰਗਾ ਭਜਨ ਮੰਡਲੀ ਨੇ ਲਗਾਇਆ ਲੰਗਰ

 

ਅੰਮ੍ਰਿਤਸਰ, 3 ਫਰਵਰੀ (ਪ.ਪ) – mahant rajinder parshadਨਵ ਦੁਰਗਾ ਭਜਨ ਮੰਡਲੀ ਵਲੋਂ ਮਹੰਤ ਰਾਜਿੰਦਰ ਪ੍ਰਸਾਦ ਗੋਲਾ ਦੀ ਅਗਵਾਈ ਵਿਚ ਰਾਮ ਬਾਗ ਚੋਂਕ ਵਿਖੇ ਹਰ ਸਾਲ ਦੀ ਤਰਾਂ ਮਹਾਂਮਾਈ ਦੇ ੪੮ਵੇਂ ਜਾਗਰਣ ਦੇ ਸਬੰਧ ਵਿਚ ਲੰਗਰ ਲਗਾਇਆ ਗਿਆ।ਨਵ ਦੁਰਗਾ ਭਜਨ ਮੰਡਲੀ ਦੇ ਸੇਵਾਦਾਰਾਂ ਨੇ ਸਵੇਰ ਤੋਂ ਲੰਗਰ ਦੀ ਸੇਵਾ ਕੀਤੀ ਅਤੇ ਇਸ ਵੱਡੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛੱਕਿਆ।ਇਸ ਮੌਕੇ ਮਨਿੰਦਰਪਾਲ ਸਿੰਘ ਲੱਕੀ, ਪਵਨ ਕੁਮਾਰ ਮਰਵਾਹਾ, ਰਾਕੇਸ਼ ਕੁਮਾਰ, ਅਮਨ ਜੋਸ਼ੀ, ਬਾਲ ਕਿਸ਼ਨ, ਬਿਲੂ ਪ੍ਰਧਾਨ, ਚੇਅਰਮੈਨ ਸੰਨੀ ਬਾਬਾ, ਹਰੀਸ਼ ਜਨਰਲ ਸਟੋਰ, ਸੁਭਾਸ਼ ਚੰਦਰ, ਗੁਲਸ਼ਨ ਕੁਮਾਰ, ਸਾਜਨ ਕੁਮਾਰ, ਤਰਲੋਚਨ ਸਿੰਘ ਆਦੀ ਹਾਜ਼ਰ ਸਨ।
ਕੈਪਸ਼ਨ-ਲੰਗਰ ਦੀ ਸੇਵਾ ਕਰਦੇ ਹੋਏ ਮਹੰਤ ਰਾਜਿੰਦਰ ਪ੍ਰਸਾਦ ਗੋਲਾ,ਬਿਲੂ ਪ੍ਰਧਾਨ,ਚੇਅਰਮੈਨ ਸਨੀ ਬਾਬਾ,ਸੁਭਾਸ਼ ਚੰਦਰ,ਹਰੀਸ਼ ਜਨਰਲ ਸਟੋਰ ਅਤੇ ਹੋਰ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply