Wednesday, March 18, 2026

ਪਰਮਜੀਤ ਕੌਰ ਨੇ ਸਰਕਾਰੀ ਸੀਨੀ: ਸੈਕੰ: ਸਕੂਲ ਧੁੱਪਸੜੀ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

PPN1906201602

ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਇੰਨਸਪੈਕਸਨ ਕਾਡਰ ਦੀਆ ਕੀਤੀਆ ਬਦਲੀਆ ਦੌਰਾਨ ਪਰਮਜੀਤ ਕੌਰ ਨੌਸਿਹਾ ਮੱਝਾ ਸਿੰਘ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੱਸਪੜੀ (ਗੁਰਦਾਸਪੁਰ) ਵਿਖੇ ਕਰ ਦਿਤੀ ਗਈ ਸੀ।ਉਹਨਾ ਨੇ ਧੂੱਪਸੜੀ ਵਿਖੇ ਆਪਣਾ ਅਹੁਦਾ ਸੰਭਾਲ ਲਿਆ।ਉਹਨਾ ਦੇ ਹਾਜਰ ਹੋਣ ਮੌਕੇ ਬਾਬਾ ਤਾਰਾ ਸਿੰਘ ਅਧਿਆਪਕ ਦਲ ਗੁਰਦਾਸਪੁਰ, ਤਰਸੇਮ ਪਾਲ, ਰਵਿੰਦਰ ਸਿੰਘ ਪੰਨੂ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਰਜਿੰਦਰ ਸਿੰਘ, ਡੀ ਐਸ ਐਸ ਚਾਹਲ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਰਮਾ, ਜਗਰੂਪ ਕੌਰ, ਰਜਨੀ , ਸਾਬਕਾ ਡੀ ਈ.ਓ ਹਰਦੀਪ ਸਿੰਘ ਚਾਹਲ, ਬਲਰਾਜ ਸਿੰਘ ਬਾਜਵਾ, ਕੰਸ ਰਾਜ , ਰਜਿੰਦਰ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ ਹਰਚੋਵਾਲ ਆਦਿ ਸਾਮਲ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply