Friday, June 12, 2026

ਧਾਰਾ-117 ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਨਾ ਕਰਨ ਦੀ ਕੀਤੀ ਮੰਗ

ppn1012201612ਮਲੋਟ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਜਰਨਲ ਕੈਟੇਗਰੀ ਵੱਲੋਂ ਸਥਾਨਕ ਹਾਊਸ ਵਿਖੇ ਕੀਤੀ ਗਈ ਮੀਟਿੰਗ ਜਿਸ ਵਿੱਚ ਹੈਰੀ ਬਠਲਾ, ਵਰਿੰਦਰ ਬਜਾਜ, ਸੰਦੀਪ ਮਲੂਜਾ, ਨੀਰਜ ਬਾਂਸਲ, ਮਨੋਜ ਅਸੀਜਾ, ਨਰੇਸ਼ ਬਾਂਸਲ, ਖੇਮ ਰਾਜ ਗਰਗ, ਕ੍ਰਿਸ਼ਨ ਕੁਮਾਰ, ਸੰਤੋਸ਼ ਝਾਅ, ਵਿਜੈ ਗਰਗ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਰਨਲ ਕੈਟੇਗਰੀ ਭਲਾਈ ਵਿਭਾਗ ਦਾ ਗਠਨ ਨਾ ਕਰਨਾ ਅਤੇ ਤਰੱਕੀਆਂ ਵਿੱਚ ਰਿਜ਼ਰਵੇਜ਼ਨ ਨਾ ਦੇਣਾ ਉਨਾਂ ਨਾਲ ਸਰਾਸਰ ਧੱਕਾ ਹੈ।ਸਰਕਾਰੀ ਨੌਕਰੀਆਂ ਵਿੱਚ ਜਨਰਲ ਕੈਟੇਗਰੀ ਦੇ ਸੀਟਾਂ ਉੱਤੇ ਐਸ.ਸੀ ਵਿਦਿਆਰਥੀਆਂ ਦੀ ਭਰਤੀ ਜਰਨਲ ਕੈਟੇਗਰੀ ਲੋਕਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰਨ ਤੇ ਜਰਨਲ ਕੈਟੇਗਰੀ ਦੇ ਗਰੀਬ ਵਿਦਿਆਰਥੀਆਂ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਅਤੇ ਧਾਰਾ-117 ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਨਾ ਕਰਨ ਦੀ ਵੀ ਮੰਗ ਕੀਤੀ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply