Tuesday, July 21, 2026

ਅਮਨਦੀਪ ਕੌਰ ਨੇ ਨੇ ਕੀਤਾ ਸੂਬਾ ਪੱਧਰੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ

ppn2112201623ਸੰਦੌੜ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਮਹੋਲੀ ਖੁਰਦ ਦੀ ਵਿਦਿਆਰਥਣ  ਅਮਨਦੀਪ ਕੌਰ ਨੇ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਬਾਲ ਮੇਲੇ  ਬੈਸਟ ਆਊਟ ਆਫ ਬੇਸਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਸਕੂਲ ਅਧਿਆਪਕ ਗੁਲਰੇਜ ਆਬਿਦ ਨੇ ਦੱਸਿਆ ਕਿ ਸਕੂਲ ਨੇ ਬਾਲ ਮੇਲੇ ਵਿੱਚ ਹੋਏ ਸੁੰਦਰ ਲਿਖਾਈ, ਬੋਰੀ ਰੇਸ ਤੇ ਕਵੀਸ਼ਰੀ, ਕਲੇਅ ਮਾਡਲਿੰਗ, ਸੋਲੋ ਡਾਂਸ ਵਿੱਚ ਵੀ ਭਾਗ ਲਿਆ ਸੀ ਜਿਹਨਾਂ ਦੇ ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਤੇ ਮੈਡਲ ਦਿੱਤੇ ਗਏ ਹਨ।ਇਸ ਮੌਕੇ ਸਕੂਲ ਅਧਿਆਪਕਾ ਜਸਵਿੰਦਰ ਕੌਰ, ਮਨਜੀਤ ਕੌਰ, ਗੁਲਰੇਜ ਆਬਿਦ ਆਦਿ ਵੀ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply