ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਓਹਾਰ ਮੌਕੇ ਸ਼੍ਰੀ ਲ਼ਕਸ਼ਮੀ ਨਾਰਾਇਣ ਮੰਦਿਰ ਮੋਹਨ ਨਗਰ ਵਿਖੇ ਬਾਲ ਕ੍ਰਿਸ਼ਨਾ ਨੂੰ ਝੂਲਾ ਝੁਲਾਉਂਦੀ ਹੋਈ ਨੰਨ੍ਹੀ ਬੱਚੀ।
Read More »ਜਨਮ ਦਿਨ ਮੁਬਾਰਕ
ਜਨਮ ਦਿਨ ਮੁਬਾਰਕ – ਦੇਵਾਸ਼ੀ ਜੱਜ
ਸੰਗਰੂਰ, 24 ਅਗਸਤ (ਜਗਸੀਰ ਲੌਂਗੋਵਾਲ) – ਗੁਰਮੀਤ ਸਿੰਘ ਪਿਤਾ ਅਤੇ ਮਾਤਾ ਗੀਤਾ ਰਾਣੀ ਵਾਸੀ ਸੁਨਾਮ ਉਧਮ ਸਿੰਘ ਵਾਲਾ ਜਿਲ੍ਹਾ ਸੰਗਰੂਰ ਨੂੰ ਹੋਣਹਾਰ ਬੱਚੇ ਦੇਵਾਸ਼ੀ ਜੱਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਤੇਜਬੀਰ ਸਿੰਘ
ਸੰਗਰੂਰ, 24 ਅਗਸਤ (ਜਗਸੀਰ ਲੌਂਗੋਵਾਲ) – ਰਮਨਦੀਪ ਸਿੰਘ ਪਿਤਾ ਤੇ ਮਾਤਾ ਮਨਪ੍ਰੀਤ ਕੌਰ, ਦਾਦਾ ਗੁਰਮੇਲ ਸਿੰਘ ਚੋਟੀਆਂ ਤੇ ਦਾਦੀ ਨਸੀਬ ਕੌਰ ਚੋਟੀਆਂ ਵਾਸੀ ਲੌਂਗੋਵਾਲ (ਸੰਗਰੂਰ) ਨੂੰ ਹੋਣਹਾਰ ਬੱਚੇ ਤੇਜਬੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਪਰੀਸ਼ਾ ਅਗਰਵਾਲ
ਸੰਗਰੂਰ, 22 ਅਗਸਤ (ਜਗਸੀਰ ਲੌਂਗੋਵਾਲ) – ਪ੍ਰਿੰਸ ਗਰਗ ਪਿਤਾ ਅਤੇ ਮਾਤਾ ਸ੍ਰੀਮਤੀ ਪ੍ਰਿੰਅਕਾ ਗਰਗ ਵਾਸੀ ਲਹਿਰਾਗਾਗਾ (ਸੰਗਰੂਰ) ਨੂੰ ਹੋਣਹਾਰ ਬੇਟੀ ਪਰੀਸ਼ਾ ਅਗਰਵਾਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਨੀਰਜ਼ ਰੈਡੀ
ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਗਾਇਕਾ ਬਬਲੀ ਵਿਰਦੀ ਦੇ ਸਪੁੱਤਰ ਨੀਰਜ਼ ਰੈਡੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
Read More »ਜਨਮ ਦਿਨ ਮੁਬਾਰਕ- ਜਗਤਦੀਪ ਸਿੰਘ ਨਹਿਲ
ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਮੱਖਣ ਸਿੰਘ ਸ਼ਾਹਪੁਰ ਪਿਤਾ ਅਤੇ ਮਾਤਾ ਅਮਨਦੀਪ ਕੌਰ ਵਾਸੀ ਪਿੰਡ ਸਾਹਪੁਰ ਕਲਾਂ ਜਿਲ੍ਹਾ ਸੰਗਰੂਰ ਵਲੋਂ ਆਪਣੇ ਹੋਣਹਾਰ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਅਨੰਤਬੀਰ ਕੋਰ ਨਾਗੀ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਮਨਿੰਦਰ ਸਿੰਘ ਨਾਗੀ ਪਿਤਾ ਅਤੇ ਮਾਤਾ ਮਨਦੀਪ ਕੋਰ ਨਾਗੀ ਵਾਸੀ ਜੱਬੋਵਾਲ ਨੇ ਹੋਣਹਾਰ ਬੇਟੀ ਅਨੰਤਬੀਰ ਕੋਰ ਨਾਗੀ ਦਾ ਜਨਮ ਦਿਨ ਮਨਾਇਆ।
Read More »ਜਨਮ ਦਿਨ ਮੁਬਾਰਕ – ਜਸ਼ਨ ਧਾਲੀਵਾਲ
ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਬਲਜੀਤ ਸਿੰਘ ਪਿਤਾ ਅਤੇ ਮਾਤਾ ਪੰਮੀ ਕੌਰ ਵਾਸੀ ਪਿੰਡ ਬਾਹਮਣੀਵਾਲਾ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਜਸ਼ਨ ਧਾਲੀਵਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਤਨਿਸਕਾ ਗਰਗ
ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਰੋਹਿਤ ਗਰਗ ਪਿਤਾ ਅਤੇ ਮਾਤਾ ਚੇਤਨ ਜਯੋਤੀ ਵਾਸੀ ਸੰਗਰੂਰ ਨੇ ਆਪਣੀ ਹੋਣਹਾਰ ਬੇਟੀ ਤਨਿਸਕਾ ਗਰਗ ਦਾ ਜਨਮ ਦਿਨ ਮਨਾਇਆ।
Read More »ਜਨਮ ਦਿਨ ਮੁਬਾਰਕ – ਅਹਾਨਾ
ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਬਾਂਸਲ’ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਦੀ ਪੋਤੀ, ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ ਤੇ ਤਮੰਨਾ ਬਾਂਸਲ ਦੀ ਬੇਟੀ ਅਹਾਨਾ ਦਾ ਦੁਜਾ ਜਨਮ ਦਿਨ ਮਨਾਇਆ ।
Read More »
Punjab Post Daily Online Newspaper & Print Media