ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਪਿਤਾ ਰਾਹੁਲ ਚੋਹਾਨ, ਮਾਤਾ ਰੇਣੂ ਚੋਹਾਨ, ਦਾਦਾ ਰਾਕੇਸ਼ ਚੋਹਾਨ, ਦਾਦੀ ਪ੍ਰਵੀਨ ਚੋਹਾਨ ਅਤੇ ਭਰਾ ਰਿੜਿਤ ਚੋਹਾਨ ਵਲੋਂ ਰਾਬੀਆ ਚੋਹਾਨ ਨੁੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ
ਜਨਮ ਦਿਨ ਮੁਬਾਰਕ – ਰੌਸ਼ਨ ਚੌਹਾਨ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਪਿਤਾ ਰੋਹਿਤ ਚੌਹਾਨ, ਮਾਤਾ ਪੂਜਾ ਚੌਹਾਨ, ਭੈਣ ਅਮੀਰਾ ਚੌਹਾਨ, ਦਾਦਾ ਰਾਕੇਸ਼ ਚੌਹਾਨ ਅਤੇ ਦਾਦੀ ਪਰਵੀਨ ਵਲੋਂ ਹੋਣਹਾਰ ਰੌਸ਼ਨ ਚੌਹਾਨ ਨੂੰ 8ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਆਰੀਅਨ ਅਰੋੜਾ
ਅੰਮ੍ਰਿਤਸਰ, 5 ਅਪ੍ਰੈਲ (ਸਹਿਗਲ) – ਆਰੀਅਨ ਅਰੋੜਾ ਨੂੰ ਉਸ ਦੇ ਮਾਤਾ ਪਿਤਾ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਵਿਵਾਨ ਬਾਂਸਲ
ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਵਰੁਣ ਬਾਂਸਲ ਪਿਤਾ ਅਤੇ ਮਾਤਾ ਸ਼ਾਲੂ ਬਾਂਸਲ ਵਾਸੀ ਸੁਨਾਮ ਊਧਮ ਸਿੰਘ ਵਾਲਾ ਵਲੋਂ ਹੋਣਹਾਰ ਬੇਟੇ ਨੂੰ ਜਨਮ ਦਿਨ ਮੁਬਾਰਕ।
Read More »ਜਨਮ ਦਿਨ ਮੁਬਾਰਕ – ਪ੍ਰਭਜੋਤ ਸਿੰਘ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਹਰਮਿੰਦਰ ਸਿੰਘ ਪਿਤਾ ਅਤੇ ਮਾਤਾ ਸੁਰਿੰਦਰ ਕੌਰ ਵਾਸੀ ਅੰਮ੍ਰਿਤਸਰ ਵਲੋਂ ਆਪਣੇ ਹੋਣਹਾਰ ਬੇਟੇ ਪ੍ਰਭਜੋਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਮਨਜੋਤ ਸਿੰਘ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਹਰਮਿੰਦਰ ਸਿੰਘ ਪਿਤਾ ਅਤੇ ਮਾਤਾ ਸੁਰਿੰਦਰ ਕੌਰ ਵਾਸੀ ਅੰਮ੍ਰਿਤਸਰ ਵਲੋਂ ਆਪਣੇ ਹੋਣਹਾਰ ਬੇਟੇ ਮਨਜੋਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਪ੍ਰਭਜੋਤ ਕੌਰ ਧਾਲੀਵਾਲ
ਸੰਗਰੂਰ, 26 ਫਰਵਰੀ (ਜਗਸੀਰ ਲੌਂਗੋਵਾਲ) – ਗਗਨਪ੍ਰੀਤ ਸਿੰਘ ਧਾਲੀਵਾਲ ਪਿਤਾ ਅਤੇ ਮਾਤਾ ਗਗਨਦੀਪ ਕੌਰ ਧਾਲੀਵਾਲ ਵਾਸੀ ਜੀਰਕਪੁਰ ਨੂੰ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਕਾਕਾ ਰਵਨੀਤ ਸਿੰਘ ਤੇ ਬੇਟੀ ਅਵਨੀਤ ਕੌਰ
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ) – ਕਵਲਜੀਤ ਸਿੰਘ ਪਿਤਾ ਅਤੇ ਮਾਤਾ ਸਰਦਾਰਨੀ ਮਨਦੀਪ ਕੌਰ ਵਾਸੀ ਜਸਪਾਲ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ਆਪਣੇ ਜੁੜਵਾਂ ਬੱਚਿਆਂ ਬੱਚਿਆਂ ਦਾ ਚੌਥਾ ਜਨਮ ਦਿਨ ਮਨਾਇਆ।
Read More »ਜਨਮ ਦਿਨ ਮੁਬਾਰਕ – ਰੂਪਨਪ੍ਰੀਤ ਸਿੰਘ ਰੋਮਨ
ਜਵੰਦਾ (ਫਤਹਿਗੜ੍ਹ ਸਾਹਿਬ), 2 ਫਰਵਰੀ (ਪੰਜਾਬ ਪੋਸਟ ਬਿਊਰੋ) – ਰੁਪਿੰਦਰ ਸਿੰਘ ਪਿਤਾ ਅਤੇ ਮਾਤਾ ਰਮਨਦੀਪ ਕੌਰ ਵਾਸੀ ਪਿੰਡ ਜਵੰਦਾ ਤਹਿਸੀਲ ਬੱਸੀ ਪਠਾਣਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਹੋਣਹਾਰ ਬੇਟੇ ਰੂਪਨਪ੍ਰੀਤ ਸਿੰਘ ਰੋਮਨ ਦਾ ਜਨਮ ਦਿਨ ਮਨਾਇਆ।
Read More »ਜਨਮ ਦਿਨ ਮੁਬਾਰਕ – ਨੂਰਪ੍ਰੀਤ ਕੌਰ
ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਜਸਪਾਲ ਸਿੰਘ ਸਰਾਓ ਪਿਤਾ ਅਤੇ ਮਾਤਾ ਹਰਪ੍ਰੀਤ ਕੌਰ ਸੰਗਰੂਰ ਵਲੋਂ ਆਪਣੀ ਹੋਣਹਾਰ ਬੇਟੀ ਨੂਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media