Tuesday, July 23, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ- ਜਗਤਦੀਪ ਸਿੰਘ ਨਹਿਲ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਮੱਖਣ ਸਿੰਘ ਸ਼ਾਹਪੁਰ ਪਿਤਾ ਅਤੇ ਮਾਤਾ ਅਮਨਦੀਪ ਕੌਰ ਵਾਸੀ ਪਿੰਡ ਸਾਹਪੁਰ ਕਲਾਂ ਜਿਲ੍ਹਾ ਸੰਗਰੂਰ ਵਲੋਂ ਆਪਣੇ ਹੋਣਹਾਰ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਨੰਤਬੀਰ ਕੋਰ ਨਾਗੀ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਮਨਿੰਦਰ ਸਿੰਘ ਨਾਗੀ ਪਿਤਾ ਅਤੇ ਮਾਤਾ ਮਨਦੀਪ ਕੋਰ ਨਾਗੀ ਵਾਸੀ ਜੱਬੋਵਾਲ ਨੇ ਹੋਣਹਾਰ ਬੇਟੀ ਅਨੰਤਬੀਰ ਕੋਰ ਨਾਗੀ ਦਾ ਜਨਮ ਦਿਨ ਮਨਾਇਆ।

Read More »

ਜਨਮ ਦਿਨ ਮੁਬਾਰਕ – ਜਸ਼ਨ ਧਾਲੀਵਾਲ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਬਲਜੀਤ ਸਿੰਘ ਪਿਤਾ ਅਤੇ ਮਾਤਾ ਪੰਮੀ ਕੌਰ ਵਾਸੀ ਪਿੰਡ ਬਾਹਮਣੀਵਾਲਾ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਜਸ਼ਨ ਧਾਲੀਵਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਹਾਨਾ

ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਬਾਂਸਲ’ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਦੀ ਪੋਤੀ, ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ ਤੇ ਤਮੰਨਾ ਬਾਂਸਲ ਦੀ ਬੇਟੀ ਅਹਾਨਾ ਦਾ ਦੁਜਾ ਜਨਮ ਦਿਨ ਮਨਾਇਆ ।

Read More »

ਜਨਮ ਦਿਨ ਮੁਬਾਰਕ – ਸਿਦਕਪ੍ਰੀਤ ਸਿੰਘ ਗੁਰੂ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਬਲਕਾਰ ਸਿੰਘ ਗੁਰੂ ਪਿਤਾ ਅਤੇ ਮਾਤਾ ਅਮਨਦੀਪ ਕੌਰ ਗੁਰੂ ਵਾਸੀ ਮਲੇਰਕੋਟਲਾ ਵਲੋਂ ਆਪਣੇ ਹੋਣਹਾਰ ਬੇਟੇ ਸਿਦਕਪ੍ਰੀਤ ਸਿੰਘ ਗੁਰੂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਪਰਨੀਤ ਕੌਰ

ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਖੁਸ਼ਵੰਤ ਸਿੰਘ ਪਿਤਾ ਅਤੇ ਮਾਤਾ ਸੰਦੀਪ ਕੌਰ ਵਾਸੀ ਪਿੰਡ ਬਡਰੁੱਖਾਂ (ਸੰਗਰੂਰ) ਵਲੋਂ ਆਪਣੀ ਹੋਣਹਾਰ ਬੇਟੀ ਪਰਨੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਮਨਿੰਦਰ ਅੱਤਰੀ

ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਪਿਤਾ ਐਡਵੋਕੇਟ ਹਰਦੀਪ ਅੱਤਰੀ ਅਤੇ ਮਾਤਾ ਨੀਤੂ ਅੱਤਰੀ ਵਾਸੀ ਪਿੰਡ ਉਭਾਵਾਲ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਅਮਨਿੰਦਰ ਅੱਤਰੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਧਰਮਵੀਰ ਸਿੰਘ

ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਹਰਪ੍ਰੀਤ ਸਿੰਘ ਪਿਤਾ ਅਤੇ ਮਾਤਾ ਸੰਦੀਪ ਕੌਰ ਵਾਸੀ ਪਿੰਡ ਫਤਿਹਗੜ੍ਹ ਛੰਨਾਂ (ਸੰਗਰੂਰ) ਨੇ ਹੋਣਹਾਰ ਬੇਟੇ ਧਰਮਵੀਰ ਸਿੰਘ ਦਾ ਜਨਮ ਦਿਨ ਮਨਾਇਆ।

Read More »

ਜਨਮ ਦਿਨ ਮੁਬਾਰਕ – ਮਨਜੀਤ ਕੌਰ ਧਾਲੀਵਾਲ

ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਬਲਜੀਤ ਸਿੰਘ ਬਾਹਮਣੀਵਾਲਾ ਪਿਤਾ ਵਾਸੀ ਪਿੰਡ ਬਾਹਮਣੀਵਾਲਾ ਵਲੋਂ ਆਪਣੀ ਹੋਣਹਾਰ ਬੇਟੀ ਮਨਜੀਤ ਕੌਰ ਧਾਲੀਵਾਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ।

Read More »