Tuesday, December 3, 2024

ਜਨਮ ਦਿਨ ਮੁਬਾਰਕ

ਜਨਮ ਅਸ਼ਟਮੀ `ਤੇ ਸ੍ਰੀ ਕ੍ਰਿਸ਼ਨ ਜੀ ਦੀ ਵੇਸ਼ ਭੂਸ਼ਾ `ਚ ਸਜ਼ਾਇਆ ਨੰਨ੍ਹਾ ਬੱਚਾ ਆਯਾਂਸ਼

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ) – ਜਨਮ ਅਸ਼ਟਮੀ ਮੌਕੇ ਸ੍ਰੀ ਕ੍ਰਿਸ਼ਨ ਜੀ ਦੀ ਵੇਸ਼ ਭੂਸ਼ਾ ‘ਚ ਸਜ਼ਾਇਆ ਗਿਆ ਬਟਾਲਾ ਰੋਡ ਅੰਮ੍ਰਿਤਸਰ ਵਾਸੀ ਪ੍ਰਵੀਨ ਸਹਿਗਲ ਦਾ ਪੋਤਾ ਅਤੇ ਸੌਰਭ ਸਹਿਗਲ ਦਾ ਨੰਨ੍ਹਾ ਬੇਟਾ ਆਯਾਂਸ਼।  

Read More »

ਸ੍ਰੀ ਕ੍ਰਿਸ਼ਨ ਦੇ ਬਾਲ ਸਵਰੂਪ `ਚ ਸਜ਼ਾਏ ਨੰਨੇ ਬੱਚੇ

ਲੌਂਗੋਵਾਲ/ ਚੀਮਾਂ ਮੰਡੀ, 12 ਅਗਸਤ (ਜਗਸੀਰ ਲੌਂਗੋਵਾਲ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬਾਲ ਰੂਪ ਵਿੱਚ ਸਜ਼ਾਏ ਗਏ ਨੰਨੇ ਬੱਚੇ।

Read More »

ਜਨਮ ਦਿਨ ਮੁਬਾਰਕ – ਹਤਿੰਦਰ

ਅੰਮ੍ਰਿਤਸਰ, 6 ਅਗਸਤ (ਜਗਸੀਰ ਲੌਂਗੋਵਾਲ) – ਸਲਾਈਟ ਲੌਂਗੋਵਾਲ (ਸੰਗਰੂਰੂ) ਵਾਸੀ ਹਰਦੀਪ ਸਿੰਘ ਤੇ ਅਮਨਦੀਪ ਕੌਰ ਨੂੰ ਹੋਣਹਾਰ ਬੇਟੇ ਹਤਿੰਦਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਪਰਮਿੰਦਰ ਸਿੰਘ

ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਸਵਰਨ ਸਿੰਘ ਤੇ ਮਨਪ੍ਰੀਤ ਕੌਰ ਵਾਸੀ ਪਿੰਡ ਲਿੱਦੜਾਂ ਜਿਲ੍ਹਾ ਸੰਗਰੂਰ ਵਲੋਂ ਹੋਣਹਾਰ ਬੇਟੇ ਪਰਮਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਮਿਲਨ ਕੌਰ ਸਾਹਨੀ

ਅੰਮ੍ਰਿਤਸਰ, 31 ਜੁਲਾਈ (ਅਮਨ) – ਕੋਟ ਮਿੱਤ ਸਿੰਘ ਅੰਮ੍ਰਿਤਸਰ ਵਾਸੀ ਸਤਿੰਦਰ ਸਿੰਘ ਸਾਹਨੀ ਤੇ ਗੁਰਪ੍ਰੀਤ ਕੌਰ ਸਾਹਨੀ ਵਲੋਂ ਆਪਣੀ ਹੋਣਹਾਰ ਬੇਟੀ ਹਰਮਿਲਨ ਕੌਰ ਸਾਹਨੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਕਿਰਨਪ੍ਰੀਤ ਕੌਰ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਨਛੱਤਰ ਸਿੰਘ ਅਤੇ ਗੁਰਦੇਵ ਕੌਰ ਵਾਸੀ ਪਿੰਡ ਹਥਨ ਜਿਲ੍ਹਾ ਸੰਗਰੂਰ ਵਲੋਂ ਹੋਣਹਾਰ ਬੇਟੀ ਕਿਰਨਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਈਸ਼ੀਤਾ ਗਰਗ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਵਿਕਾਸ ਗਰਗ ਅਤੇ ਰਿਚਾ ਗਰਗ ਵਾਸੀ ਧੂਰੀ ਜਿਲ੍ਹਾ ਸੰਗਰੂਰ ਨੂੰ ਹੋਣਹਾਰ ਬੇਟੀ ਈਸ਼ੀਤਾ ਗਰਗ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »