Tuesday, December 3, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਰਿਆਸ ਸਰਪਾਲ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ  – ਅਮਨ) – ਅੰਮ੍ਰਿਤਸਰ ਵਾਸੀ ਪਿਤਾ ਵਿਸ਼ਾਲ ਸਰਪਾਲ ਤੇ ਮਾਤਾ ਨੈਨਸੀ ਸਰਪਾਲ ਵਲੋਂ ਹੋਣਹਾਰ ਬੇਟੇ ਰਿਆਸ ਸਰਪਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਮਿਨਾਲੀ ਵਰਮਾ

ਲੌਂਗੋਵਾਲ, 21 ਸਤੰਬਰ (ਪੰਜਾਬ ਪੋਸਟ  – ਜਗਸੀਰ ਲੌਂਗੋਵਾਲ) – ਭਵਾਨੀਗੜ੍ਹ (ਸੰਗਰੂਰ) ਵਾਸੀ ਪਿਤਾ ਬਲਜੀਤ ਸਿੰਘ ਤੇ ਮਾਤਾ ਸਿਮਰਨ ਕੌਰ ਵਲੋਂ ਹੋਣਹਾਰ ਬੇਟੀ ਮਨਾਲੀ ਵਰਮਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਜਾਨਵੀ ਮਲਹੋਤਰਾ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਬਟਾਲਾ ਰੋਡ ਵਾਸੀ ਵਿਪੁਲ ਮਲਹੋਤਰਾ ਅਤੇ ਸੁਪਨਾ ਮਲਹੋਤਰਾ ਵਲੋਂ ਹੋਣਹਾਰ ਬੇਟੀ ਜਾਨਵੀ ਮਲਹੋਤਰਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਜਨਮ ਦਿਨ ਮੁਬਾਰਕ – ਇਸ਼ਮਾਨ ਸਿੰਘ ਮਾਨ

ਲੌਂਗੋਵਾਲ, 5 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਰੋਗਲਾ ਜਿਲ੍ਹਾ ਸੰਗਰੂਰ ਵਾਸੀ ਰਘਬੀਰ ਸਿੰਘ ਮਾਨ ਅਤੇ ਕਿਰਨਪਾਲ ਕੌਰ ਮਾਨ ਨੂੰ ਹੋਣਹਾਰ ਸਪੁੱਤਰ ਇਸ਼ਮਾਨ ਸਿੰਘ ਮਾਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।      

Read More »

ਜਨਮ ਦਿਨ ਮੁਬਾਰਕ – ਵਾਹਿਨੂਰ ਸਿੰਘ ਬਿੰਦਰਾ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਵਾਸੀ ਗੁਰਪ੍ਰੀਤ ਸਿੰਘ ਬਿੰਦਰਾ ਤੇ ਗਰੂਸ਼ਾ ਕੌਰ ਬਿੰਦਰਾ ਨੂੰ ਹੋਣਹਾਰ ਬੇਟੇ ਵਾਹਿਨੂਰ ਸਿੰਘ ਬਿੰਦਰਾ ਦ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।    

Read More »

ਜਨਮ ਦਿਨ ਮੁਬਾਰਕ – ਅਰਮਾਨ ਸਿੰਘ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ – ਅਮਨ) – ਸਥਾਨਕ ਘਨੂਪੁਰ ਵਾਸੀ ਐਸ.ਪੀ ਟੈਨੀ ਅਤੇ ਸੰਦੀਪ ਕੌਰ ਦੇ ਹੋਣਹਾਰ ਬੇਟੇ ਅਰਮਾਨ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਬਾਲ ਕ੍ਰਿਸ਼ਨਾ ਦੀ ਵੇਸ ਭੂਸ਼ਾ `ਚ ਸੱਜਿਆ ਹਰਗੁਨ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ `ਤੇ ਬਾਲ ਕ੍ਰਿਸ਼ਨਾ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਹਰਗੁਨ।

Read More »

ਬਾਲ ਕ੍ਰਿਸ਼ਨ ਬਣਿਆ ਅਯਾਂਸ਼ ਸਹਿਗਲ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬਾਲ ਕ੍ਰਿਸ਼ਨ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਅਯਾਂਸ਼ ਸਹਿਗਲ।

Read More »

ਜਨਮ ਦਿਨ ਮੁਬਾਰਕ – ਸਾਹਿਬਜੋਤ ਸਿੰਘ

ਲੌਂਗੋਵਾਲ, 24 ਅਗਸਤ (ਪੰਜਾਬ ਪੋਸਟ – ਜਗਸੀਰ ਸਿੰਘ) – ਉਧਮ ਸਿੰਘ ਵਾਲਾ (ਸੁਨਾਮ) ਵਾਸੀ ਹਰਵਿੰਦਰ ਸਿੰਘ ਸ਼ੇਰਪੁਰੀ ਦੇ ਹੋਣਹਾਰ ਬੇਟੇ ਸਾਹਿਬਜੋਤ ਸਿੰਘ ਦੇ ਜਨਮ ਦਿਨ ਦੀਆਂ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।

Read More »