Monday, December 23, 2024

ਜਨਮ ਦਿਨ ਮੁਬਾਰਕ

ਭਰਾ ਦੀ ਕਲਾਈ `ਤੇ ਬੰਨੀ ਪਿਆਰ ਦਾ ਪ੍ਰਤੀਕ ਰੱਖੜੀ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਰਾਜਨ) – ਰੱਖੜੀ ਦੇ ਪਾਵਨ ਤਿਉਹਾਰ ਮੌਕੇ ਤੇ ਛੋਟੀ ਬੱਚੀ ਰਾਧਿਕਾ ਆਪਣੇ ਭਰਾ ਦੀਆਂ ਕਲਾਈਆਂ `ਤੇ ਪਿਆਰ ਦਾ ਪ੍ਰਤੀਕ ਰੱਖੜੀ ਬੰਂ ਕੇ ਮੁੰਹ ਮਿੱਠਾ ਕਰਵਾਉਂਦੀ ਹੋਈ।

Read More »

ਜਨਮ ਦਿਨ ਮੁਬਾਰਕ – ਅਗਮਜੋਤ ਸਿੰਘ

ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ  – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਰਾਮਦਾਸ ਐਵਨਿਊ, ਅਜਨਾਲਾ ਰੋਡ ਵਾਸੀ ਇੰਦਰਜੀਤ ਸਿੰਘ ਤੇ ਬਲਜਿੰਦਰ ਕੌਰ ਨੂੰ ਹੋਣਹਾਰ ਬੇਟੇ ਅਗਮਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਤੇਜਸਬੀਰ ਸਿੰਘ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਕਲੌਨੀ ਤਰਨ ਤਾਰਨ ਰੋਡ ਵਾਸੀ ਪਿਤਾ ਹਰਪ੍ਰੀਤ ਸਿੰਘ ਅਤੇ ਮਾਤਾ ਨੀਤੂ ਸਿੰਘ ਨੂੰ ਹੋਣਹਾਰ ਬੇਟੇ ਤੇਜਸਬੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਮਿਲਨ ਕੌਰ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਥਾਨਕ ਕੋਟ ਮਿਤ ਸਿੰਘ ਵਾਸੀ ਪਿਤਾ ਸਤਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੂੰ ਹੋਣਹਾਰ ਬੇਟੀ ਹਰਮਿਲਨ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।   

Read More »

ਜਨਮ ਦਿਨ ਮੁਬਾਰਕ – ਸੁਖਰਾਜ ਸਿੰਘ

ਭੀਖੀ, 30 ਜੁਲਾਈ (ਪੰਜਾਬ ਪੋਸਟ –  ਕਮਲ ਜ਼ਿੰਦਲ) – ਪਿੰਡ ਅਤਲਾ ਵਾਸੀ ਪਿਤਾ ਸੁਖਚੈਨ ਸਿੰਘ ਅਤਲਾ ਮਾਤਾ ਸੁਖਜੀਤ ਕੌਰ ਅਤਲਾ ਨੂੰ ਹੋਣਹਾਰ ਬੇਟੇ ਸੁਖਰਾਜ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਪਰਵਾਜ਼ ਭੰਡਾਰੀ

ਧੂਰੀ, 24 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੁਰੀ ਵਾਸੀ ਜਗਮੀਤ ਸਿੰਘ ਭੰਡਾਰੀ ਅਤੇ ਪੂਜਾ ਮਹਿਤਾ ਨੂੰ ਸਮੂਹ ਪਰਿਵਾਰ ਸਮੇਤ ਹੋਣਹਾਰ ਬੇਟੇ ਪਰਵਾਜ਼ ਭੰਡਾਰੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »