Thursday, December 19, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਸਿਰਜਨਦੀਪ ਕੌਰ ਜ਼ੀਨੀਆ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ)  ਪਿੰਡ ਬਹੋੜੂ ਝਬਾਲ ਰੋਡ ਵਾਸੀ ਜਸਵਿੰਦਰ ਸਿੰਘ ਬਹੋੜੂ ਤੇ ਨਰਿੰਦਰ ਕੌਰ ਨੂੰ ਆਪਣੀ  ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਹਿਜਪ੍ਰੀਤ ਕੌਰ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ)  ਸਥਾਨਕ ਮਜੀਠਾ ਰੋਡ ਵਾਸੀ ਸਤਨਾਮ ਸਿੰਘ ਤੇ ਗੁਰਿੰਦਰ ਕੌਰ ਨੂੰ ਆਪਣੀ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।

Read More »

ਜਨਮ ਦਿਨ ਮੁਬਾਰਕ – ਮਿਖੁਲ ਢੰਡਾ

ਸਮਰਾਲਾ, 27 ਜੂਨ ( ਪੰਜਾਬ ਪੋਸਟ  ਕੰਗ)  ਸਥਾਨਕ ਕਮਲ ਕਲੌਨੀ ਵਾਸੀ ਵਿਵੇਕ ਕੁਮਰ ਤੇ ਕੰਚਨ ਬਾਲਾ ਨੂੰ ਹੋਣਹਾਰ ਬੇਟੇ ਮਿਖੁਲ ਢੰਡਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗੁਰਸਿਮਰਨ ਕੋਰ ਤੇ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ)  ਸਥਾਨਕ ਤੇਜ ਨਗਰ ਚੌਕ ਵਾਸੀ ਹਰਵਿੰਦਰ ਸਿੰਘ ਤੇ ਗੁਰਮੀਤ ਕੌਰ ਨੂੰ ਆਪਣੇ ਬੱਚਿਆਂ ਗੁਰਸਿਮਰਨ ਕੋਰ ਤੇ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਾਇਰਾ ਢੱਲ

ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਸਥਾਨਕ ਮਾਡਲ ਟਾਊਨ ਵਾਸੀ ਸਿਧਾਰਥ ਢੱਲ ਅਤੇ ਰਸਨੀਤ ਢੱਲ ਨੂੰ ਬੇਟੀ ਸਾਇਰਾ ਢੱਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »